• Home »
  • ਖਬਰਾਂ
  • » ਪੰਜਾਬ ਦੇ 48 ਬੂਥਾਂ ‘ਤੇ 9 ਨੂੰ ਦੁਬਾਰਾ ਪੋਲਿੰਗ

ਪੰਜਾਬ ਦੇ 48 ਬੂਥਾਂ ‘ਤੇ 9 ਨੂੰ ਦੁਬਾਰਾ ਪੋਲਿੰਗ

-ਪੰਜਾਬੀਲੋਕ ਬਿਊਰੋ
ਚੋਣ Cheap nba Jerseys ਕਮਿਸ਼ਨ ਵਲੋਂ ਪੰਜਾਬ ਦੇ 6 ਹਲਕਿਆਂ ‘ਚ 48 jordans for sale ਪੋਲਿੰਗ ਬੂਥਾਂ ‘ਤੇ 9 ਫਰਵਰੀ ਨੂੰ ਦੋਬਾਰਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।
ਚੋਣ ਕਮਿਸ਼ਨ ਮੁਤਾਬਕ cheap football jerseys ਮਜੀਠਾ crudo ਹਲਕੇ ਦੇ 12, ਸ੍ਰੀ ਮੁਕਤਸਰ ਸਾਹਿਬ ਦੇ 9, ਸੰਗਰੂਰ ਦੇ 6,  ਮੋਗਾ ਦੇ 1 ਅਤੇ ਸਰਦੂਲਗੜ ਦੇ 4 ਪੋਲਿੰਗ cheap football jerseys china ਬੂਥਾਂ ‘ਤੇ ਦੋਬਾਰਾ ਚੋਣਾਂ ਹੋਣਗੀਆਂ।  ਇਸ ਦੇ ਨਾਲ ਅੰਮ੍ਰਿਤਸਰ ਦੇ ਜ਼ਿਮਨੀ ਚੋਣ ‘ਤੇ 16 ਪੋਲਿੰਗ ਬੂਥਾਂ ‘ਤੇ ਦੋਬਾਰਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਬੂਥਾਂ ‘ਤੇ NFL Jerseys China ਈ ਵੀ ਐਮਜ਼ ਵਿੱਚ ਖਰਾਬੀ ਦੀ ਸ਼ਿਕਾਇਤ ਮਿਲੀ ਸੀ।