• Home »
  • ਖਬਰਾਂ
  • » ਪਰਾਊਡ ਟੂ ਬੀ ਅਕਾਲੀ ਵਾਲੀ ਗੱਡੀ ਨੇ ਅਕਾਲੀ ਟੱਬਰ ਨੂੰ ਮਾਰੀ ਫੇਟ

ਪਰਾਊਡ ਟੂ ਬੀ ਅਕਾਲੀ ਵਾਲੀ ਗੱਡੀ ਨੇ ਅਕਾਲੀ ਟੱਬਰ ਨੂੰ ਮਾਰੀ ਫੇਟ

ਜਨਤਾ ਨੇ ਗੱਡੀ ‘ਤੇ Wholesale Jerseys ਕੱਢਿਆ ਗੁੱਸਾ
-ਪੰਜਾਬੀਲੋਕ ਬਿਊਰੋ
ਕੱਲ ਬਠਿੰਡਾ ਵਿੱਚ ਗੋਨਿਆਣਾ ਤੋਂ ਬੀੜ ਤਲਾਬ ਜਾ ਰਹੇ ਮੋਟਰਸਾਈਕਲ ਸਵਾਰ ਪਤੀ ਪਤਨੀ ਤੇ 17 ਸਾਲ cheap nfl jerseys ਪੁੱਤ ਨੂੰ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਤੇ ਮਾਂ ਪੁੱਤ ਨੂੰ ਕਾਰ 200 wholesale football jerseys ਮੀਟਰ ਦੂਰ ਤੱਕ ਘੜੀਸਦੀ ਹੋਈ ਲੈ ਗਈ, ਤਿੰਨੇ ਜੀਅ ਗੰਭੀਰ ਜ਼ਖਮੀ ਹੋਏ ਨੇ। ਤੁਰੰਤ ਲੋਕ ਇਕੱਠੇ ਹੋ ਗਏ ਤੇ ਕਾਰ ਘੇਰ ਲਈ, ਜਦ ਕਾਰ ਚਾਲਕ ਨੂੰ ਬਾਹਰ ਕੱਢਿਆ  ਤਾਂ Baratas Ray Ban ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ, ਵਿੱਚ ਸ਼ਰਾਬ ਦੀ ਬੋਤਲ ਪਈ ਵੀ ਸੀ। ਭੜਕੇ ਲੋਕਾਂ ਨੇ ਕਾਰ ਦੀ ਭੰਨ ਤੋੜ ਕੀਤੀ ਤੇ ਸੜਕ ‘ਤੇ ਹੀ ਪਲਟਾਅ ਦਿੱਤੀ, ਧਰਨਾ ਮਾਰ ਲਿਆ। ਪੁਲਿਸ ਸੱਦੀ ਗਈ, ਕਾਰ ਚਾਲਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁੱਛ ਗਿੱਛ ਕੀਤੀ ਜਾ ਰਹੀ ਹੈ।
ਹਾਦਸਾ ਪੀੜਤ ਮੋਟਰਸਾਈਕਲ ਸਵਾਰ ਪਰਿਵਾਰ ਬੀੜ ਤਲਾਬ ਪਿੰਡ ਦੀ ਅਕਾਲੀ ਪੰਚਾਇਤ ਦੇ ਮੈਂਬਰ ਦਾ Info ਪਰਿਵਾਰ ਹੈ। ਜ਼ਖਮੀ ਸ਼ਖਸ ਖੁਦ ਮੈਂਬਰ ਹੈ।
ਤੇ ਜਿਹੜੀ ਕਾਰ ਨੇ ਟੱਕਰ ਮਾਰੀ ਉਸ ‘ਤੇ ਵੀ ਪਰਾਊਡ ਟੂ ਬੀ ਅਕਾਲੀ ਦਾ ਸਟਿੱਕਰ ਲੱਗਿਆ ਹੋਇਆ ਹੈ।