• Home »
  • ਖਬਰਾਂ
  • » ਫੂਲਕਾ ਵਲੋਂ ਨਸ਼ਾ ਕੇਂਦਰਾਂ ਦਾ ਦੌਰਾ

ਫੂਲਕਾ ਵਲੋਂ ਨਸ਼ਾ ਕੇਂਦਰਾਂ ਦਾ ਦੌਰਾ

-ਪੰਜਾਬੀਲੋਕ ਬਿਊਰੋ
ਹਲਕਾ ਦਾਖਾ Fake Ray Bans ਤੋਂ ਆਪ ਦੇ ਉਮੀਦਵਾਰ ਐਚ ਐਸ ਫੂਲਕਾ ਨੇ ਕੱਲ ਸਾਥੀਆਂ ਨਾਲ ਲੁਧਿਆਣਾ ਦੇ ਇਕ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ, ਤਾਂ ਓਥੇ ਜਿੰਦਰਾ ਵੱਜਿਆ ਹੋਇਆ ਸੀ, cheap Air Jordans ਲੋਕਾਂ ਨੇ ਦੱਸਿਆ ਕਿ ਇਹ ਸੈਂਟਰ ਕਈ ਚਿਰ ਤੋਂ ਬੰਦ ਹੈ।
ਸਿਵਲ ਹਸਪਤਾਲ ਵਿੱਚ ਦਾਖਲ ਨਸ਼ੇੜੀਆਂ ਦੇ ਮਾਪਿਆਂ ਨੇ ਤੇ ਖੁਦ ਮਰੀਜ਼ਾਂ ਨੇ jordans for sale ਫੂਲਕਾ ਕੋਲ ਸ਼ਿਕਾਇਤਾਂ ਦੇ ਢੇਰ ਲਾ ਦਿੱਤੇ ਕਿ ਢੰਗ ਨਾਲ ਇਲਾਜ ਨਹੀਂ , ਸਹੂਲਤਾਂ ਦੇ ਐਲਾਨ ਤਾਂ ਬਥੇਰੇ ਨੇ ਪਰ ਕੁਝ ਨਹੀਂ ਮਿਲ ਰਿਹਾ। ਇਥੇ ਡਾਕਟਰ ਨੇ ਦੱਸਿਆ ਕਿ ਤਿੰਨ ਸੈਂਟਰਾਂ ਲਈ ਉਹ ਇਕੱਲੇ ਡਾਕਟਰ ਨੇ, ਫੇਰ ਵੀ ਕੰਮ Egzersizleri, ਚਲਾ ਰਹੇ ਨੇ। ਫੂਲਕਾ ਨੇ ਵਾਅਦਾ ਕੀਤਾ ਕਿ ਸਰਕਾਰ ਬਣਨ ‘ਤੇ ਸਾਰੇ ਕੇਂਦਰਾਂ ਦੀ ਹਾਲ ਸੁਧਾਰੀ ਜਾਵੇਗੀ, ਤਾਂ oakley outlet ਜੋ ਨੌਜਵਾਨਾਂ ਦਾ ਇਲਾਜ ਕਰਕੇ ਮੁੜ ਉਹਨਾਂ ਦੀ ਜ਼ਿੰਦਗੀ ਲੀਹ ‘ਤੇ ਲਿਆਂਦੀ ਜਾ ਸਕੇ।
ਸਿਵਲ ਹਸਪਤਾਲ ਲੁਧਿਆਣਾ, ਸੈਂਟਰਲ ਜੇਲ ਲੁਧਿਆਣਾ ਤੇ ਜਗਰਾਉਂ ਵਿੱਚ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਸਭ ਤੋਂ ਵੱਧ ਮਰੀਜ਼ ਕੈਦੀ ਹਨ, ਜਿਹਨਾਂ ‘ਤੇ ਨਸ਼ਾ ਤਸਕਰੀ ਦੇ ਕੇਸ ਪਾ ਕੇ ਗ੍ਰਿਫਤਾਰ ਕੀਤਾ ਗਿਆ ਹੈ, ਫੂਲਕਾ ਨੇ ਕਿਹਾ ਕਿ ਇਹ ਸਾਰੇ ਕੇਸ ਝੂਠੇ ਨੇ, ਸਭ ਕੇਸ ਖਤਮ ਕੀਤੇ ਜਾਣਗੇ। ਤੇ ਅਸਲ ਡਰੱਗ ਤਸਕਰਾਂ ਨੂੰ ਜੇਲਾਂ ‘ਚ ਡੱਕਾਂਗੇ।