• Home »
  • ਖਬਰਾਂ
  • » ਨੋਬਲ ਪੁਰਸਕਾਰ ਜੇਤੂ ਕੈਲਾਸ਼ ਦੇ ਘਰ ਚੋਰੀ

ਨੋਬਲ ਪੁਰਸਕਾਰ ਜੇਤੂ ਕੈਲਾਸ਼ ਦੇ ਘਰ ਚੋਰੀ

-ਪੰਜਾਬੀਲੋਕ ਬਿਊਰੋ
ਬਚਪਨ ਬਚਾਓ ਅੰਦੋਲਨ ਚਲਾਉਣ ਵਾਲੇ ਨੋਬਲ ਪੁਰਸਕਾਰ cheap Oakleys sunglasses ਜੇਤੂ ਕੈਲਾਸ਼ ਸਤਯਾਰਥੀ ਦੇ ਘਰ ਚੋਰੀ ਹੋ ਗਈ। ਦਿੱਲੀ ਦੇ ਕਾਲਕਾਜੀ ਇਲਾਕੇ ਵਿੱਚ ਉਹਨਾਂ ਦੇ ਘਰ ਜਦ Baratas Ray Ban ਵਾਰਦਾਤ ਹੋਈ ਤਾਂ ਘਰ ਬੰਦ ਸੀ, ਕੈਲਾਸ਼ ਇਸ ਵਕਤ Cheap Jerseys ਅਮਰੀਕਾ ਗਏ ਹੋਏ ਹਨ, ਚੋਰ ਜਿੰਦਰੇ ਤੋੜ ਕੇ ਅੰਦਰ ਵੜੇ ਤੇ ਸਾਰਾ ਕੀਮਤੀ ਸਮਾਨ ਲੈ ਗਏ, ਜਿਸ ਵਿੱਚ ਨੋਬਲ ਪੁਰਸਕਾਰ ਦੀ ਰੇਪਿਲਕਾ ਵੀ ਹੈ। ਕੈਲਾਸ਼ ਅਸਲੀ ਨੋਬਲ ਦੇਸ਼ ਨੂੰ ਸਮਰਪਿਤ ਕਰਦਿਆਂ ਰਾਸ਼ਟਰਪਤੀ ਭਵਨ ਰੱਖ ਆਏ ਸਨ ਤੇ ਰੇਪਿਲਕਾ ਘਰ ਲੈ ਆਏ ਸਨ। ਘਰ ਦੇ ਨੇੜੇ oakley outlet ਕਈ ਸੀ ਸੀ ਟੀ ਵੀ ਵੀ ਲੱਗੇ ਹਨ,  ਸਕਿਓਰਿਟੀ ਗਾਰਡ cheap nfl jerseys ਵੀ ਹੁੰਦਾ ਹੈ, ਉਸ ਦੇ ਬਾਵਜੂਦ ਚੋਰੀ ਹੋ ਗਈ। ਪੁਲਿਸ ਮਾਮਲੇ ਦੀ ਜਾਂਚ أمنية ਕਰ ਰਹੀ ਹੈ।