• Home »
  • ਖਬਰਾਂ
  • » ਮੌਕਾ ਏ ਵਾਰਦਾਤ ਤੋਂ 2 ਕਿ.ਮੀ. ਤੋਂ ਪੁਲਿਸ ਪੌਣੇ ਘੰਟੇ ‘ਚ ਆਈ

ਮੌਕਾ ਏ ਵਾਰਦਾਤ ਤੋਂ 2 ਕਿ.ਮੀ. ਤੋਂ ਪੁਲਿਸ ਪੌਣੇ ਘੰਟੇ ‘ਚ ਆਈ

ਮਾਮਲਾ ਅਕਾਲੀ ਧੜਿਆਂ ‘ਚ ਹਿੰਸਕ ਝੜਪ ਦਾ
-ਪੰਜਾਬੀਲੋਕ ਬਿਊਰੋ
29 ਜਨਵਰੀ ਨੂੰ ਤਰਨਤਾਰਨ ਜ਼ਿਲੇ ਦੇ ਪਿੰਡ ਪਲਾਸੌਰ ਵਿਚ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਮੀਟਿੰਗ ਤੋਂ ਬਾਅਦ ਅਕਾਲੀ ਵਰਕਰਾਂ ਦੇ ਦੋ ਧੜਿਆਂ ਵਿੱਚ ਲੜਾਈ ਹੋਈ ਸੀ, ਇਕ ਧੜੇ ਨੇ ਦੂਜੇ ਧੜੇ ਨੂੰ ਕੁਰਸੀਆਂ, ਰੋੜੇ ਮਾਰ oakley sunglasses outlet ਮਾਰ ਕੇ ਭਜਾ ਦਿੱਤਾ ਸੀ, ਇਸ ਦਾ ਬਦਲਾ ਕੱਲ ਪਲਾਸੌਰ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਬੱਬੂ ਨੇ 40-50 ਸਾਥੀਆਂ ਨਾਲ ਹਥਿਆਰਬੰਦ ਹੋ ਕੇ ਦੂਜੇ ਧੜੇ ਦੇ ਸਮਰਥਕ ਦੇ ਘਰ ਦੀ ਛੱਤ ‘ਤੇ ਚੜ ਕੇ ਗੋਲੀਆਂ ਵਰਾ ਕੇ ਲਿਆ। 10 ਮਿੰਟ ਤੱਕ ਗੋਲ਼ੀਆਂ ਚੱਲਦੀਆਂ ਰਹੀਆਂ। ਇਕ ਦੀ ਮੌਤ ਹੋ ਗਈ, ਦੂਜਾ ਗੰਭੀਰ ਜ਼ਖਮੀ ਹੈ। ਕਝ ਹੋਰ ਲੋਕ ਵੀ ਗੋਲੀਆਂ ਦੀ ਲਪੇਟ ਵਿੱਚ ਆ ਗਏ।
ਘਟਨਾ ਵਾਲੀ ਥਾਂ ਤੋਂ ਪੁਲਿਸ ਸਟੇਸ਼ਨ ਮਹਿਜ ਦੋ ਕਿਲੋਮੀਟਰ ਦੂਰ ਹੈ, ਹਮਲਾ ਹੋਣ ‘ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ, ਪਰ ਪੁਲਿਸ ਪੌਣੇ ਘੰਟੇ ‘ਚ cheap jordans online 2 ਕਿਲੋਮੀਟਰ ਦਾ Cheap Oakleys Sunglasses ਸਫਰ ਗੱਡੀਆਂ ‘ਚ ਤੈਅ ਕਰਕੇ ਆਈ.।
ਕੁਝ ਦਿਨ ਪਹਿਲਾਂ ਪੀੜਤ ਪਰਿਵਾਰ ਨੇ ਸਾਬਕਾ ਸਰਪੰਚ ਵਲੋਂ ਦਿੱਤੀਆਂ ਜਾਨੋ ਮਾਰਨ ਦੀਆਂ ਧਮਕੀਆਂ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ week ਸੀ, ਪਰ ਹਾਲੇ ਵੀ ਹਾਕਮੀ ਧਿਰ ਦੇ ਮੂਹਰੈਲਾਂ ਦੇ  ਕਰੀਬੀਆਂ ਦਾ ਐਨਾ ਦਾਬਾ ਹੈ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਐਸ ਐਸ ਪੀ ਦਾ ਕਹਿਣਾ ਹੈ ਕਿ ਮੁਲਜ਼ਮ ਸਾਬਕਾ ਸਰਪੰਚ ਤੇ ਸਾਥੀਆਂ ਨੇ ਲਸੰਸੀ ਹਥਿਆਰ ਗੰਨ ਡੀਲਰ ਕੋਲ ਜਮਾ ਕਰਵਾ ਦਿੱਤੇ ਸਨ ਪਰ ਸਵਾਲ ਹੈ ਕਿ ਫੇਰ ਇਹਨਾਂ ਨੇ ਜਿਹੜੇ ਹਥਿਆਰਾਂ ਨਾਲ ਹਮਲਾ ਕੀਤਾ ਉਹ ਇਹਨਾਂ ਕੋਲ ਕਿੱਥੋਂ oakley sunglasses sale ਆ ਗਏ।
ਹੁਣ ਘਟਨਾ ਵਾਪਰਨ ਮਗਰੋਂ ਪਿੰਡ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਪਰ ਪੀੜਤ ਪਰਿਵਰਾ ਦਾ ਕਹਿਣਾ ਹੈ ਕਿ ਜੇ ਪੁਲਿਸ ਸ਼ਿਕਾਇਤ ਮਿਲਣ ‘ਤੇ ਹੀ ਐਕਸ਼ਨ ਲੈਂਦੀ ਤਾਂ ਉਹਨਾਂ ਦੇ ਪੁੱਤ ਦੀ cheap nhl jerseys ਜਾਨ ਬਚ ਸਕਦੀ ਸੀ। ਪੁਲਿਸ ਕੋਲ ਇਸ ਦਾ ਕੋਈ ਜੁਆਬ ਨਹੀਂ ਹੈ, ਸਿਰਫ ਇਹੀ ਕਿਹਾ ਜਾ ਰਿਹਾ ਹੈ ਕਿ ਸਾਰੇ ਮੁਲਜ਼ਮ ਜਲਦੀ ਹੀ ਗ੍ਰਿਫਤ ਵਿੱਚ ਹੋਣਗੇ। ਕਿਸੇ ਨੂੰ ਨਹੀਂ ਬਖਸ਼ਾਂਗੇ।