• Home »
  • ਖਬਰਾਂ
  • » ਹਾਰਦਿਕ ਪਟੇਲ ਹੋਵੇਗਾ ਸ਼ਿਵਸੈਨਾ ਦਾ ਸੀ ਐਮ!!

ਹਾਰਦਿਕ ਪਟੇਲ ਹੋਵੇਗਾ ਸ਼ਿਵਸੈਨਾ ਦਾ ਸੀ ਐਮ!!

-ਪੰਜਾਬੀਲੋਕ ਬਿਊਰੋ
ਮਹਾਰਾਸ਼ਟਰ ਵਿੱਚ ਭਾਜਪਾ ਤੇ ਸ਼ਿਵਸੈਨਾ ਦਾ ਤਿੰਨ ਦਹਾਕੇ ਪੁਰਾਣਾ ਸਿਆਸੀ ਗੱਠਜੋੜ ਟੁੱਟ ਚੁੱਕਿਆ ਹੈ, ਪਰ ਹਾਲੇ ਸਰਕਾਰ ਤੋਂ ਸਮਰਥਨ ਵਾਪਸ ਨਹੀਂ ਲਿਆ, ਜਲਦੀ ਹੀ ਇਸ مشرده ਬਾਰੇ ਫੈਸਲਾ ਹੋ ਸਕਦਾ ਹੈ। ਬੀ ਐਮ ਸੀ ਚੋਣਾਂ ਵੀ ਸ਼ਿਵਸੈਨਾ ਇਕੱਲੀ ਹੀ ਲੜ ਰਹੀ ਹੈ ਤੇ ਗੁਜਰਾਤ ‘ਚ ਵੀ ਇਕੱਲੀ ਹੀ ਚੋਣਾਂ ਲੜਨ Cheap NFL Jerseys ਦੀ ਤਿਆਰੀ ਵਿੱਚ ਹੈ, ਖਬਰ ਆ Cheap Jerseys From China ਰਹੀ ਹੈ ਕਿ ਸ਼ਿਵਸੈਨਾ ਭਾਜਪਾ ਵਿਰੋਧੀ ਤੇ ਪਟੇਲ ਰਾਖਵੇਂਕਰਨ ਅੰਦੋਲਨ ਦੇ ਹੀਰੋ ਹਾਰਦਿਕ ਪਟੇਲ ‘ਤੇ ਵੱਡਾ ਦਾਅ Ray Ban Outlet ਖੇਡ ਰਹੀ ਹੈ,  ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਹਾਰਦਿਕ ਪਟੇਲ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ।