• Home »
  • ਖਬਰਾਂ
  • » ਸਿਗਰਟ ਦਾ ਧੂੰਆਂ ਮਾਰ ਕੇ ਚੈਕ ਕੀਤਾ ਸਮੋਕ ਡਿਟੈਕਟਰ..

ਸਿਗਰਟ ਦਾ ਧੂੰਆਂ ਮਾਰ ਕੇ ਚੈਕ ਕੀਤਾ ਸਮੋਕ ਡਿਟੈਕਟਰ..

ਇਟ ਹੈਪਨਜ਼ ਓਨਲੀ ਇਨ cheap nfl jerseys ਇੰਡੀਆ
-ਪੰਜਾਬੀਲੋਕ ਬਿਊਰੋ
ਪਠਾਨਕੋਟ ਮਿੰਨੀ ਸੈਕਟ੍ਰੀਏਟ ਵਿੱਚ ਲੇਬਰ ਫਾਇਰ ਇਕੁਈਪਮੈਂਟ Oakleys sunglasses Outlet ਫਿਟ ਕਰ ਰਹੀ ਹੈ, ਕੱਲ ਅਧਿਕਾਰੀਆਂ ਦੇ ਦਫਤਰਾਂ ਵਿੱਚ ਸਮੋਕ ਡਿਟੈਕਟਰ ਲਾਉਣ ਤੋਂ ਬਾਅਦ ਮਜ਼ਦੂਰਾਂ ਨੇ ਐਸ ਡੀ ਐਮ ਕੰਪਲੈਕਸ ਦਾ ਸਮੋਕ ਡਿਟੈਕਟਰ ਚੈਕ ਕਰਨਾ ray ban sunglasses sale ਸੀ, ਪਰ ਧੂੰਏਂ ਦਾ ਆਰਜ਼ੀ ਪ੍ਰਬੰਧ ਨਹੀਂ ਹੋ ਸਕਿਆ, ਜਿਸ Galleries ਨਾਲ ਜਾਂਚ ਹੋ ਸਕੇ ਕਿ ਸਮੋਕ ਡਿਟੈਕਟਰ ਸਹੀ ਚੱਲਦਾ ਵੀ ਹੈ ਕਿ ਨਹੀਂ.. ਜੁਗਾੜ ਤੇ ਭਾਰਤੀਆਂ ਦਾ ਤਾਂ ਮੁੱਢ ਕਦੀਮੋਂ ਰਿਸ਼ਤਾ ਹੈ, ਸੋ ਜੁਗਾੜ ਲਾਇਆ ਗਿਆ, ਇਕ ਮਜ਼ਦੂਰ ਨੇ ਸਿਗਰਟ ਪੀਤੀ ਤੇ ਕਮਰੇ ਵਿੱਚ ਧੂੰਆਂ ਛੱਡਿਆ ਪਰ ਜਨਾਬ ਡਿਟੈਕਟਰ ਸਾਹਿਬ ਵੱਜੇ ਈ ਨਾ.. ਧੂੰਆਂ ਉਹਦੇ ਤੱਕ ਪੁੱਜਿਆ ਨਹੀਂ ਸੀ, ਫੇਰ ਉਸੇ ਮਜ਼ਦੂਰ ਨੇ ਪੌੜੀ ਲਾਈ, ਉਪਰ ਚੜਿਆ ਤੇ ਸਿਗਰਟ ਦਾ ਸੂਟਾ ਖਿੱਚ ਕੇ ਡਿਟੈਕਟਰ ਦੇ ਐਨ ਸਿਰ ਵਿੱਚ ਧੂੰਆਂ ਸੁੱਟਿਆ ਤੇ ਸਾਇਰਨ ਵੱਜ ਗਿਆ, ਅਫਸਰ ਜੀ ਖੁਸ਼ Cheap Jerseys ਹੋ ਗਏ ਕਿ ਸਾਇਰਨ ਵੱਜ ਗਿਐ, ਮਤਲਬ ਡਿਟੈਕਟਰ ਸਹੀ ਕੰਮ ਕਰ ਰਿਹੈ..
ਜਾਂਚ ਪਰਖ ਦਾ ਇਹ ਤਰੀਕਾ ਹੋਰ ਕਿਤੇ ਸ਼ਾਇਦ ਹੀ ਲੱਭੇ..
ਯਾਦ ਰਹੇ ਪੰਜਾਬ ਵੀ ਤੰਬਾਕੂ ਮੁਕਤ ਸੂਬਾ ਹੈ, ਇਥੇ ਵੀ ਜਨਤਕ ਥਾਵਾਂ ‘ਤੇ ਬੀੜੀ, ਸਿਗਰਟ ਪੀਣਾ ਮਨਾ ਹੈ..
ਪਰ ਹੋ ਸਕਦੈ ਕਿ ਜੇ jordans for sale ਅਫਸਰਸ਼ਾਹੀ ਨੂੰ ਲੋੜ ਪਵੇ ਤਾਂ ਨਿਯਮਾਂ ਵਿੱਚ ਛੋਟ ਮਿਲ ਜਾਂਦੀ ਹੋਵੇ..