• Home »
  • ਖਬਰਾਂ
  • » ਚੋਣਾਂ ਦੌਰਾਨ ਫੜਿਆ ਨਸ਼ਾ ਤੇ ਕੈਸ਼ ਕੀਹਦਾ ਹੈ ਭਾਈ..??

ਚੋਣਾਂ ਦੌਰਾਨ ਫੜਿਆ ਨਸ਼ਾ ਤੇ ਕੈਸ਼ ਕੀਹਦਾ ਹੈ ਭਾਈ..??

ਕਿਸੇ ਲੀਡਰ ਦਾ ਤਾਂ ਹੈ ਨਹੀਂ..!!<br Ray Ban Sunglasses />
-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦੌਰਾਨ 4 ਜਨਵਰੀ ਤੋਂ 4 ਫਰਵਰੀ ਤੱਕ jordans for cheap ਇਕ ਮਹੀਨੇ ਵਿੱਚ 116 ਕਰੋੜ ਦੀ ਡਰੱਗ, ਸ਼ਰਾਬ, ਕੈਸ਼ ਤੇ ਸੋਨਾ ਫੜਿਆ ਗਿਆ।
2142 ਐਫ ਆਈ ਆਰ ਦਰਜ ਹੋਈਆਂ, 2120 ਗ੍ਰਿਫਤਾਰੀਆਂ ਹੋਈਆਂ, 75 ਫੀਸਦੀ ਮਾਮਲੇ ਡਰੱਗ ਤੇ ਸ਼ਰਾਬ ਦੇ ਨੇ, ਪਰ ਕਿਸੇ ਵੀ ਕੇਸ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਕਿਸੇ cheap football jerseys china ਲੀਡਰ ਜਾਂ ਵਰਕਰ ਦਾ ਨਾਮ ਨਹੀਂ ਹੈ। ਇਲੈਕਸ਼ਨ ਅਫਸਰ ਦਾ ਕਹਿਣਾ ਹੈ ਕਿ ਜਾਂਚ ਪੜਤਾਲ ਮਗਰੋਂ ਹੀ ਪਤਾ cheap jerseys ਲੱਗੂ ਕਿ ਨਸ਼ੇ, ਕੈਸ਼ ਤੇ ray ban sunglasses sale ਸੋਨੇ ਪਿੱਛੇ ਕੌਣ ਕੌਣ ਨੇ। ਜੇ ਕੋਈ ਕਲੇਮ ਕਰਨ ਆਊ ਤਾਂ ਹੀ ਪਤਾ ਲੱਗੂ।
ਨਾ ਨੌ ਮਣ ਤੇਲ (2016) ਹੋਵੇ ਤੇ ਨਾ ਰਾਧਾ ਨੱਚੇ..।