• Home »
  • ਖਬਰਾਂ
  • »  ਭਾਜਪਾ ਵਰਕਰਾਂ ‘ਤੇ ਗੈਂਗਰੇਪ ਦਾ ਦੋਸ਼

 ਭਾਜਪਾ ਵਰਕਰਾਂ ‘ਤੇ ਗੈਂਗਰੇਪ ਦਾ ਦੋਸ਼

-ਪੰਜਾਬੀਲੋਕ ਬਿਊਰੋ
ਗੁਜਰਾਤ ਦੇ Excitement ਕੱਛ ਵਿੱਚ ਭਾਜਪਾ ਦੇ ਵਰਕਰਾਂ ਨੇ ਇਕ ਮਹਿਲਾ ਨਾਲ ਸਮੂਹਿਕ ਬਲਾਤਕਾਰ ਕੀਤਾ। ਨਲੀਆ ਇਲਾਕੇ ਦੀ ਇਕ ਮਹਿਲਾ ਨੂੰ ਕੁਝ ਪੈਸਿਆਂ ਦੀ ਲੋੜ ਸੀ ਤਾਂ ਉਸ ਨੂੰ ਜਾਣਕਾਰ ਵਿਅਕਤੀ ਨੇ ਉਧਾਰ ਦੇਣ ਦਾ ਕਹਿ ਕੇ ਆਪਣੇ ਘਰ ਸੱਦਿਆ ਤੇ ਓਥੇ ਬੇਹੋਸ਼ੀ ਦੀ ਦਵਾ ਪਿਲਾ ਕੇ ਉਸ ਨਾਲ 10 ਵਿਅਕਤੀਆਂ ਨੇ ਗੈਂਗਰੇਪ cheap nfl jerseys ਕੀਤਾ, ਵੀਡੀਓ ਬਣਾਈ, ਹੋਸ਼ ਵਿੱਚ ਆਉਣ ‘ਤੇ ਵੀਡੀਓ ਦਿਖਾਈ ਤੇ ਕਈ ਦਿਨ ਤੱਕ ਬਲੈਕਮੇਲ ਕਰਦੇ ਰਹੇ, ਵੱਖ ਵੱਖ ਥਾਵਾਂ ‘ਤੇ ਸੱਦ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਉਂਦੇ ਰਹੇ। ਕਿਸੇ ਨੂੰ hockey jerseys ਦੱਸਣ ‘ਤੇ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ, ਪੀੜਤਾ ਦਾ ਆਖਰ ਸਬਰ ਦਾ ਬੰਨ ਟੁੱਟ ਗਿਆ ਉਸ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ, ਗੁਜਰਾਤ ਚੋਣਾਂ ਸਿਰ ‘ਤੇ Cheap Jerseys From China ਹੋਣ ਕਰਕੇ throwback jerseys ਸੱਤਾਧਾਰੀ ਧਿਰ ਨੇ ਪੁਲਿਸ ਨੂੰ ਤੁਰੰਤ ਐਕਸ਼ਨ ਲੈਣ ਨੂੰ ਕਿਹਾ, ਪਤਾ ਲੱਗਿਆ ਕਿ ਮੁਲਜ਼ਮ ਭਾਜਪਾ ਦੇ ਚੰਗਾ ਕੱਦ ਰੱਖਦੇ ਵਰਕਰ ਹਨ, ਸਭ ਦੀ ਪਾਰਟੀ ਨੇ ਮੁਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਹੈ। ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ 6 ਫਰਾਰ ਹਨ।