• Home »
  • ਖਬਰਾਂ
  • » ਭਾਜਪਾ ਨੇਤਾ ਦੀ ਧੀ ਨੇ ਧੱਕੇ ਨਾਲ ਕੱਢੀ ਕੰਧ, ਲੋਕਾਂ ਨੇ ਢਾਹੀ

ਭਾਜਪਾ ਨੇਤਾ ਦੀ ਧੀ ਨੇ ਧੱਕੇ ਨਾਲ ਕੱਢੀ ਕੰਧ, ਲੋਕਾਂ ਨੇ ਢਾਹੀ

ਬੱਸ ਅੱਡੇ ray ban sunglasses sale ‘ਤੇ ਨਜਾਇਜ਼ ਕਬਜ਼ੇ ਦੀ ਕੋਸ਼ਿਸ਼
-ਪੰਜਾਬੀਲੋਕ ਬਿਊਰੋ
ਬਟਾਲਾ ਵਿੱਚ ਭਾਜਪਾ ਦੇ ਸਾਬਕਾ ਵਿਧਾਇਕ ਜਗਦੀਸ਼ ਸਾਹਨੀ ਦੀ ਧੀ ਅੰਬਿਕਾ ਨੇ ਬੱਸ ਅੱਡੇ ‘ਤੇ 200 ਦੁਕਾਨਾਂ ਦਾ ਰਾਹ ਬੰਦ ਕਰਕੇ ਕੰਧ Curso ਕੱਢ ਦਿੱਤੀ, ਦੁਕਾਨਦਾਰਾਂ ਨੇ ਕੱਲ ਹੰਗਾਮਾ ਕਰਦਿਆਂ ਕੰਧ ਢਾਅ ਦਿੱਤੀ। ਤੇ ਬੱਸ ਅੱਡੇ ਮੂਹਰੇ ਧਰਨਾ ਮਾਰਿਆ ਤੇ ਭਾਜਪਾ ਪਰਿਵਾਰ ਦੀ ਧੱਕੇਸ਼ਾਹੀ cheap jerseys ਦੀ ਵਿਰੋਧਤਾ ਕੀਤੀ। ਟਰੇਡ ਯੂਨੀਅਨ ਤੇ ਬੱਸ ਯੂਨੀਅਨ wholesale nfl jerseys ਬਟਾਲਾ ਨੇ ਵੀ ਦੁਕਾਨਦਾਰਾਂ ਦਾ ਸਾਥ ਦਿੱਤਾ ਤੇ ਦੋਸ਼ ਲਾਇਆ ਕਿ ਭਾਜਪਾ Cheap Jerseys ਨੇਤਾ ਦੀ ਧੀ ਬੱਸ ਅੱਡੇ ਦੀ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦੀ ਹੈ, ਪਰ ਬੀਬਾ ਜੀ ਆਂਹਦੇ ਇਹ ਜਗਾ ਤਾਂ ਮੈਂ ਨਗਰ ਕੌਂਸਲ ਤੋਂ ਲੀਜ਼ ‘ਤੇ ਲਈ ਹੈ, ਦੁਕਾਨਦਾਰ ਤੇ ਬਾਕੀ ਸਾਰੇ ਝੂਠ ਬੋਲਦੇ ਨੇ। ਪਰ ਸ਼ਿਵਸੈਨਾ ਦੇ ਸਥਾਨਕ ਨੇਤਾ ਵੀ ਭਾਜਪਾ ਨੇਤਾ ਦੀ ਧੀ ਦੇ ਵਿਰੋਧ ਵਿੱਚ ਨਿੱਤਰ ਪਏ ਹਨ।
ਪੁਲਿਸ ਕਹਿੰਦੀ ਮਾਮਲੇ ਦੀ Fake Oakleys ਜਾਂਚ ਕਰਕੇ ਕਾਰਵਾਈ ਕਰਾਂਗੇ।

Tags: