• Home »
  • ਖਬਰਾਂ
  • » ਟਿਕਟ ਤੋਂ ਹੋਈ ਲੜਾਈ, ਘਰਵਾਲੇ ਨੇ ਘਰਵਾਲੀ ਦਾ ਸਿਰ ਪਾੜ’ਤਾ

ਟਿਕਟ ਤੋਂ ਹੋਈ ਲੜਾਈ, ਘਰਵਾਲੇ ਨੇ ਘਰਵਾਲੀ ਦਾ ਸਿਰ ਪਾੜ’ਤਾ

-ਪੰਜਾਬੀਲੋਕ ਬਿਊਰੋ
ਆਮ cheap jerseys china ਕਰਕੇ ਸਿਆਸੀ ਪਾਰਟੀਆਂ ਦੇ ਨੇਤਾ ਔਰਤਾਂ ਲਈ ਰਾਖਵੀਂਆਂ ਸੀਟਾਂ ਲਈ ਆਪਣੀਆਂ ਪਤਨੀਆਂ ਨੂੰ ਟਿਕਟ ਦਿਵਾਉਣ ਦੇ ਜੁਗਾੜ ‘ਚ PHP: ਲੱਗੇ ਹੁੰਦੇ wholesale jerseys ਹਨ, ਅਜਿਹੇ ‘ਚ ਉਮੀਦਵਾਰੀ ਨੂੰ ਲੈ ਕੇ ਪਤੀ-ਪਤਨੀ ਦਰਮਿਆਨ ਲੜਾਈ ਹੋਣ ਦੀ ਖਬਰ ਆ ਰਹੀ ਹੈ। ਮਹਾਰਾਸ਼ਟਰ ਦੇ ਠਾਣੇ ‘ਚ Cheap Jordans ਸ਼ਿਵਸੈਨਾ ਨੇ ਸਾਬਕਾ ਨਗਰ ਸੇਵਕ ਮਾਣਿਕ ਪਾਟਿਲ ਨੂੰ ਟਿਕਟ ਦਿੱਤਾ, ਤਾਂ ਖੁਦ ਨੂੰ ਟਿਕਟ ਨਾ ਮਿਲਣ ਤੋਂ ਨਾਰਾਜ਼ ਉਹਨਾਂ cheap jerseys ਦੀ ਪਤਨੀ ਸੰਗੀਤਾ ਨੇ ਹੰਗਾਮਾ ਖੜਾ ਕਰ ਦਿੱਤਾ।
ਸੰਗੀਤਾ ਪਾਟਿਲ ਸ਼ਿਵਸੈਨਾ ਦੇ ਅਹੁਦੇ ‘ਤੇ ਹੈ, ਪਰ ਪਾਰਟੀ ਨੇ ਇਸ ਵਾਰ ਉਸ ਦੇ ਪਤੀ ਨੂੰ ਟਿਕਟ ਦੇ ਦਿੱਤਾ। ਇਹ ਦੋਵੇਂ ਅਲੱਗ-ਅਲੱਗ ਰਹਿੰਦੇ ਹਨ।  ਮਾਣਿਕ ਪਾਟਿਲ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਨਾਰੀਅਲ ਤੋੜਨ ਮੰਦਰ ਗਏ ਸਨ।  ਉਸੇ ਸਮੇਂ ਸੰਗੀਤਾ ਵੀ ਮੰਦਰ ਨੇੜੇ ਆਈ।  ਆਹਮੋ-ਸਾਹਮਣੇ jordans for cheap ਹੋਣ ‘ਤੇ ਪਤੀ-ਪਤਨੀ ਵਿਚਾਲੇ ਤਕਰਾਰ ਹੋ ਗਿਆ ਅਤੇ ਗੁੱਸੇ ‘ਚ ਆਏ ਮਾਣਿਕ ਪਾਟਿਲ ਨੇ ਸੰਗੀਤਾ ਦੇ ਸਿਰ ‘ਤੇ ਹੀ ਨਾਰੀਅਲ ਮਾਰ ਦਿੱਤਾ।  ਜ਼ਖਮੀ ਸੰਗੀਤਾ ਦੀ ਸ਼ਿਕਾਇਤ ‘ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।