• Home »
  • ਖਬਰਾਂ
  • » ਨਸ਼ੇੜੀ ਪੁੱਤ ਨੇ ਪਿਓ ਦਾ ਕਤਲ ਕਰਕੇ ਲਾਸ਼ ਨੱਪ ਦਿੱਤੀ

ਨਸ਼ੇੜੀ ਪੁੱਤ ਨੇ ਪਿਓ ਦਾ ਕਤਲ ਕਰਕੇ ਲਾਸ਼ ਨੱਪ ਦਿੱਤੀ

-ਪੰਜਾਬੀਲੋਕ ਬਿਊਰੋ
ਭਦੌੜ  ਕੋਲ ਪੈਂਦੇ ਪਿੰਡ ਮੱਝੂ ਕੇ ਵਿਖੇ ਇੱਕ ਨਸ਼ੇੜੀ ਪੁੱਤ ਨੇ ਆਪਣੇ ਪਿਤਾ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਤੂੜੀ discount oakley ਵਾਲੇ ਕੋਠੇ ਵਿੱਚ ਦੱਬ ਦਿੱਤੀ।  ਪਿਤਾ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਆਪਣੇ ਪੁੱਤਰ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ।  ਮਿਲੀ ਜਾਣਕਾਰੀ ਜਾਣਕਾਰੀ ਅਨੁਸਾਰ ਕਿਸਾਨ ਕੇਵਲ ਸਿੰਘ ਦੇ ਇਕਲੌਤਾ ਪੁੱਤਰ ਨਸ਼ਾ ਕਰਦਾ ਸੀ।
ਜਿਸ ਕਾਰਨ ਪਿਉ-ਪੁੱਤਰ ਵਿਚਾਲੇ ਅਕਸਰ ਝਗੜਾ ਰਹਿੰਦਾ ਸੀ।  ਕੁਝ ਦਿਨ ਪਹਿਲਾਂ ਕੇਵਲ ਸਿੰਘ ਅਚਾਨਕ ਪਿੰਡ ਵਿਚੋਂ ਗ਼ਾਇਬ ਹੋ ਗਿਆ।  ਪਿੰਡ ਵਾਲਿਆਂ ਨੇ ਜਦੋਂ ਕੇਵਲ cheap jordan shoes ਸਿੰਘ ਦੀ ਨੂੰਹ ਅਤੇ ਪੁੱਤ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਦਾ ਜਵਾਬ ਤਸੱਲੀ ਬਖ਼ਸ਼ ਨਹੀਂ dari ਸੀ, cheap nfl jerseys  ਜਿਸ ਤੋਂ ਬਾਅਦ ਪੰਚਾਇਤ ਦਾ ਸ਼ੱਕ ਹੋਰ ਵੱਧ ਗਿਆ। ਤੇ ਪੁਲਿਸ wholesale nfl jerseys ਨੂੰ ਸੂਚਨਾ ਦਿੱਤੀ ਗਈ। ਪੁਲਿਸ ਵਲੋਂ ਕੁਝ ਸਖਤੀ oakley outlet ਨਾਲ ਪੁੱਛਣ ‘ਤੇ ਮੁਲਜ਼ਮ ਨੇ ਗੁਨਾਹ ਕਬੂਲ ਲਿਆ ਕਿ ਉਸ ਨੇ ਦਾਤ ਨਾਲ ਵਾਰ ਕਰ ਕੇ ਆਪਣੇ ਪਿਤਾ ਦੀ ਹੱਤਿਆ ਕਰ ਤੇ ਲਾਸ਼ ਤੂੜੀ ਵਾਲੇ ਕੋਠੇ ਵਿੱਚ ਦੱਬ ਦਿੱਤੀ ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।