• Home »
  • ਖਬਰਾਂ
  • » ਮੁਸਲਮ ਭਾਈਚਾਰੇ ਦੀ ਅਮਰੀਕਾ ‘ਚ ਪਾਬੰਦੀ ‘ਤੇ ਰੋਕ

ਮੁਸਲਮ ਭਾਈਚਾਰੇ ਦੀ ਅਮਰੀਕਾ ‘ਚ ਪਾਬੰਦੀ ‘ਤੇ ਰੋਕ

-ਪੰਜਾਬੀਲੋਕ ਬਿਊਰੋ
ਮੁਸਲਿਮ ਭਾਈਚਾਰੇ ਦੀ ਅਮਰੀਕਾ ਵਿੱਚ ਐਂਟਰੀ ਉੱਤੇ ਲੱਗੀ ਪਾਬੰਦੀ ਨੂੰ ਹਟਾ ਲਿਆ ਗਿਆ ਹੈ। ਵਾਸ਼ਿੰਗਟਨ ਦੀ ਇੱਕ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਫ਼ੈਸਲੇ ਨੂੰ ਪਲਟ ਦਿੱਤਾ ਹੈ।  ਜੱਜ ਦੇ ਇਸ ਫ਼ੈਸਲੇ ਉੱਤੇ ਟਰੰਪ ਭੜਕ ਗਏ ਹਨ ਤੇ ਆਖਿਆ ਹੈ ਕਿ ਇਸ ਨੂੰ ਉਹ ਬਦਲ ਦੇਣਗੇ। ਟਰੰਪ ਨੂੰ ਸਿਆਟਲ ਦੀ ਅਦਾਲਤ ਨੇ ਝਟਕਾ ਦਿੱਤਾ Cheap nfl Jerseys ਹੈ।  ਇਸ ਤੋਂ ਪਹਿਲਾਂ ਬੋਸਟਨ ਦੀ ਅਦਾਲਤ ਨੇ ਵੀ ਟਰੰਪ ਦੇ ਫ਼ੈਸਲੇ ਨੂੰ ਗ਼ਲਤ ਦੱਸਿਆ Cheap Jordans Sale ਸੀ।  ਵਾਸ਼ਿੰਗਟਨ ਦੀ ਅਦਾਲਤ ਦਾ ਫ਼ੈਸਲਾ ਹੁਣ ਪੂਰੇ ਅਮਰੀਕਾ ਵਿੱਚ ਲਾਗੂ ਹੋ ਗਿਆ ਹੈ।  ਵਾਈਟ ਹਾਊਸ ਇਸ ਪਾਬੰਦੀ ਨੂੰ ਫਿਰ ਤੋਂ ਲਾਗੂ ਕਰਨ ਲਈ ਕੰਮ ਕਰ ਰਿਹਾ ਹੈ।
ਦੂਜੇ ਪਾਸੇ ਟਰੰਪ ਨੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਵੱਲੋਂ ਨਿਯੁਕਤ ਕੀਤੇ ਗਏ ਅਮਰੀਕੀ ਜ਼ਿਲਾ ਜੱਜ ਜੇਮਜ਼ ਰਾਬਰਟ ਦਾ ਮਜ਼ਾਕ ਉਡਾਉਂਦੇ ਹੋਏ ਉਹਨਾਂ ਨੇ ਇਸ ਨੂੰ ਤਥਾ-ਕਥਿਤ ਜੱਜ ਦੱਸਿਆ ਤੇ ਆਖਿਆ ਕਿ ਉਹਨਾਂ Cheap Oakleys ਦਾ ਫ਼ੈਸਲਾ ਬੇਤੁਕਾ ਹੈ ਤੇ ਪਲਟ ਜਾਵੇਗਾ।  ਟਰੰਪ ਨੇ ਟਵੀਟ ਕਰਕੇ ਆਖਿਆ ਕਿ ਉਹਨਾਂ ਦੇ ਫ਼ੈਸਲਾ ਤੋਂ ਜੱਜ ਨੇ ਪਲਟ ਦਿੱਤਾ ਹੈ।  ਇਸ ਨਾਲ ਕਈ ਬੁਰੇ ਤੇ ਖ਼ਤਰਨਾਕ ਲੋਕ ਸਾਡੇ ਦੇਸ਼ ਵਿੱਚ ਆ ਸਕਦੇ ਹਨ।
ਉਹਨਾਂ ਇਸ ਫ਼ੈਸਲੇ ਨੂੰ ਇੱਕ ਭਿਆਨਕ ਕਰਾਰ ਦਿੱਤਾ ਹੈ ਤੇ ਨਾਲ ਹੀ ਆਖਿਆ ਕਿ ਇਸ ਨੂੰ ਚੁਨੌਤੀ ਦਿੱਤੀ ਜਾਵੇਗੀ।  ਇਸ ਤੋਂ ਬਾਅਦ ਟਰੰਪ ਨੇ ਬਿਆਨ ਜਾਰੀ ਕਰਕੇ ਆਖਿਆ ਕਿ ਉਹਨਾਂ ਦਾ ਆਦੇਸ਼ ਦਹਿਸ਼ਤਗਰਦਾਂ ਨੂੰ ਅਮਰੀਕਾ ਤੋਂ ਦੂਰ ਰੱਖਣ ਵਾਲਾ ਸੀ।
ਟਰੰਪ ਅਨੁਸਾਰ ਉਹ ਕਦੇ ਨਹੀਂ ਭੁੱਲਣਗੇ ਮੇਰੀ ਜ਼ਿੰਮੇਵਾਰੀ ਅਮਰੀਕਾ ਦੇ ਲੋਕਾਂ ਨੂੰ ਸੁਰੱਖਿਅਤ ਤੇ ਆਜ਼ਾਦ ਰੱਖਣ ਦੀ ਹੈ।  ਇਸ ਲਈ ਮੈਂ ਪਿਛਲੇ ਹਫ਼ਤੇ ਉਸ ਆਦੇਸ਼ ਉੱਤੇ ਹਸਤਾਖ਼ਰ ਕੀਤੇ ਸਨ ਜਿਸ ਰਾਹੀਂ ਦਹਿਸ਼ਤਗਰਦ ਅਮਰੀਕਾ ਤੋਂ ਦੂਰ ਰਹਿ ਸਕਣ।
ਕੋਰਟ ਦੇ ਆਦੇਸ਼ ਤੋਂ ਬਾਅਦ ਫ਼ਿਲਹਾਲ ਅਮਰੀਕਾ ਵਿੱਚ ਮੁਸਲਿਮ ਭਾਈਚਾਰੇ ਦੀ ਐਂਟਰੀ ਉੱਤੇ ਰੋਕ ਲੱਗਦੀ ਦਿਖਾਈ Blue ਨਹੀਂ ਦੇ ਰਹੀ ਪਰ ਟਰੰਪ ਫ਼ਿਲਹਾਲ ਇਸ Wholesale nfl Jerseys ਦੇ ਬਾਵਜੂਦ ਪਿੱਛੇ ਹਟਦੇ ਦਿਖਾਈ ਨਹੀਂ ਦੇ ਰਹੇ। ਟਰੰਪ ਨੇ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਆਉਣ ਉੱਤੇ 90 ਦਿਨ ਲਈ ਪਾਬੰਦੀ ਲਾ ਦਿੱਤੀ ਸੀ।

Tags: