• Home »
  • ਖਬਰਾਂ
  • » ਮੰਦਰ ਜੇ ਅਯੁਧਿਆ ‘ਚ ਨਹੀਂ ਬਣਨਾ ਤਾਂ ਕੀ ਪਾਕਿਸਤਾਨ ‘ਚ .. ..

ਮੰਦਰ ਜੇ ਅਯੁਧਿਆ ‘ਚ ਨਹੀਂ ਬਣਨਾ ਤਾਂ ਕੀ ਪਾਕਿਸਤਾਨ ‘ਚ .. ..

-ਪੰਜਾਬੀਲੋਕ ਬਿਊਰੋ
ਉੱਤਰ ਪ੍ਰਦੇਸ਼ ਵਿਧਾਨ ਸਭਾ discount football jerseys ਚੋਣਾਂ ਤੋਂ ਪਹਿਲਾਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅਯੁੱਧਿਆ ‘ਚ ਰਾਮ ਮੰਦਿਰ ਦੇ ray ban sunglasses sale ਨਿਰਮਾਣ ਨੂੰ ਲੈ ਕੇ ਫਿਰ ਭੜਕਾਊ ਬਿਆਨ ਦਿੱਤਾ ਹੈ।  ਉਹਨਾਂ cheap jordans online ਕਿਹਾ ਕਿ ਰਾਮ ਮੰਦਿਰ ਜੇ ਅਯੁੱਧਿਆ ‘ਚ ਨਹੀਂ ਬਣੇਗਾ ਤਾਂ ਕੀ ਪਾਕਿਸਤਾਨ ‘ਚ ਬਣੇਗਾ।  ਗਿਰੀਰਾਜ ਦੇ ਬਿਆਨ ‘ਤੇ ਸਿਆਸਤ ਗਰਮਾਅ ਰਹੀ ਹੈ ਤੇ ਭਾਜਪਾ ਨੂੰ ਇਸ Cheap Jordans Sale ਮੁੱਦੇ ‘ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਜਾ ਰਿਹਾ ਹੈ, ਕਿਉਂਕਿ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਧਰਮ ਤੇ ਜਾਤ ਨੂੰ ਚੋਣ ਰਾਜਨੀਤੀ ਦਾ ਹਿੱਸਾ ਨਾ ਬਣਨ ਦਾ ਆਦੇਸ਼ ਦਿੱਤਾ ਹੈ।