• Home »
  • ਖਬਰਾਂ
  • » ਕੇਜਰੀਵਾਲ ਬਿਮਾਰ, ਭਲਕੇ ਇਲਾਜ ਲਈ ਬੈਂਗਲੁਰੂ ਜਾ ਸਕਦੇ ਨੇ

ਕੇਜਰੀਵਾਲ ਬਿਮਾਰ, ਭਲਕੇ ਇਲਾਜ ਲਈ ਬੈਂਗਲੁਰੂ ਜਾ ਸਕਦੇ ਨੇ

ਬਾਦਲ ਜਾਣਗੇ ਅਮਰੀਕਾ ਨੂੰ
-ਪੰਜਾਬੀਲੋਕ ਬਿਊਰੋ
ਪੰਜਾਬ ਤੇ ਗੋਆ ਵਿੱਚ ਵੋਟਿੰਗ ਦਾ ਕੰਮ ਮੁੱਕਣ ਮਗਰੋਂ ਲੀਡਰ ਲੋਕ ਅਰਾਮ ਫਰਮਾਉਣ ਲਈ ਠਾਹਰਾਂ ਭਾਲਦੇ ਫਿਰਦੇ ਨੇ। ਕੇਜਰੀਵਾਲ ਇਲਾਜ ਕਰਵਾਉਣ ਲਈ ਬੈਂਗਲੁਰੂ ਜਾ ਰਹੇ ਨੇ ਤੇ ਬਾਦਲ ਅਮਰੀਕਾ ਨੂੰ ਉਡਾਰੀ ਮਾਰਨ ਵਾਲੇ ਨੇ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਤੇ ਗੋਆ ਵਿੱਚ ਚੋਣ ਪ੍ਰਕਿਰਿਆ ਮੁੱਕਣ ਮਗਰੋਂ ਇਕ ਵਾਰ wholesale football jerseys ਫੇਰ ਬਿਮਾਰ ਹੋਏ Values ਦੱਸੇ ਜਾ ਰਹੇ ਨੇ। ਕਿਹਾ ਗਿਆ ਹੈ ਕਿ 7 ਫਰਵਰੀ ਨੂੰ ਇਲਾਜ ਲਈ ਬੈਂਗਲੁਰੂ ਜਾ ਰਹੇ ਹਨ।  ਪੰਜਾਬ ਵਿੱਚ cheap oakleys sunglasses ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੂੰ ਵਾਰ-ਵਾਰ ਖਾਂਸੀ ਆ ਰਹੀ ਸੀ, ਪਰ ਹੁਣ ਉਹ ਪ੍ਰਚਾਰ ਤੋਂ ਫਰੀ ਹਨ ਤੇ ਇਲਾਜ ਲਈ ਉਸੇ ਕੇਂਦਰ ਵਿੱਚ ਜਾ cheap jerseys ਸਕਦੇ ਨੇ, ਜਿੱਥੇ ਪਹਿਲਾਂ ਇਲਾਜ ਕਰਵਾ ਕੇ ਆਏ ਸਨ। ਪਰ  ਆਮ ਆਦਮੀ ਪਾਰਟੀ ਨੇ ਇਸ ਦੀ ਅਧਿਕਾਰਤ ਤੌਰ ਉੱਤੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ।
ਪੰਜਾਬ ਵਿੱਚ ਪਿਛਲੇ ਇੱਕ ਸਾਲ ਤੋਂ ਵੱਧ ਸਮਾਂ ਚੋਣਾਂ ਕਰਕੇ ਮਾਹੌਲ ਭਖਿਆ ਹੋਇਆ ਸੀ।  ਸਭ ਸਿਆਸਤਦਾਨਾਂ ਦੀ ਨੀਂਦ ਉੱਡੀ ਹੋਈ ਸੀ।  ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 11 ਮਾਰਚ ਨੂੰ ਹੋਵੇਗਾ।  ਵਿਚਲਾ ਇੱਕ ਮਹੀਨਾ ਸਾਰੇ ਸਿਆਸੀ ਲੋਕ ਸ਼ਾਇਦ ਸਿਰਫ ਆਰਾਮ ਹੀ ਕਰਨਗੇ।
ਪ੍ਰਕਾਸ਼ ਸਿੰਘ ਬਾਦਲ ਵੀ 8 ਫਰਵਰੀ Cheap Jordan Shoes ਨੂੰ ਹਫਤੇ ਲਈ ਅਮਰੀਕਾ ਜਾਣਗੇ। Cheap Jordans  ਸੀ.ਐਮ.ਓ. ਹਾਊਸ ਦੀ ਜਾਣਕਾਰੀ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਆਪਣਾ ਮੈਡੀਕਲ ਚੈੱਕਅਪ ਕਰਵਾਉਣ ਲਈ ਅਮਰੀਕਾ ਜਾ ਰਹੇ ਹਨ ਤੇ 17 ਫਰਵਰੀ ਨੂੰ ਵਾਪਸ ਪੰਜਾਬ ਪਰਤ ਆਉਣਗੇ।