ਜੈਲਲਿਤਾ ਦੀ ਮੌਤ ਕੁਦਰਤੀ

-ਪੰਜਾਬੀਲੋਕ ਬਿਊਰੋ
ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੇ cheap nfl jerseys ਜੈਲਲਿਤਾ ਦੀ ਮੌਤ ਬਾਰੇ ਸ਼ੱਕ ਜ਼ਾਹਰ cheap nfl jerseys wholesale ਕੀਤਾ Cheap Ray Ban Sunglasses ਜਾ ਰਿਹਾ replica oakleys ਸੀ ਕਿ ਉਹਨਾਂ ਦੀ ਮੌਤ Cheap Jerseys From China ਗੈਰਕੁਦਰਤੀ ਕਾਰਨਾਂ ਕਰਕੇ ਹੋਈ ਹੈ। ਪਰ ਇਸ ‘ਤੇ ਸਸਪੈਂਸ ਖ਼ਤਮ ਕਰਦੇ ਹੋਏ ਡਾਕਟਰ ਰਿਚਰਡ ਬੇਲ ਨੇ ਸਾਫ਼ ਕੀਤਾ ਹੈ ਕਿ ਜੈਲਲਿਤਾ ਦੀ ਮੌਤ ਕਈ ਅੰਗਾਂ ਦੇ ਫ਼ੇਲ ਹੋਣ ਦੀ ਵਜਾ AMLO ਕਾਰਨ ਹੋਈ ਸੀ, ਕੋਈ ਸ਼ੱਕੀ ਮਾਮਲਾ ਨਹੀਂ ਹੈ।
ਓਧਰ ਜੈਲਲਿਤਾ ਦੀ ਕਰੀਬੀ ਰਹੀ ਤੇ ਜੈਲਲਿਤਾ ਨੂੰ ਜ਼ਹਿਰ ਦੇਣ ਦੇ ਕਥਿਤ ਇਲਜ਼ਾਮਾਂ ਦਾ ਸਾਹਮਣਾ ਕਰਨ ਵਾਲੀ ਸ਼ਸ਼ੀਕਲਾ ਹੁਣ ਜੈਲਲਿਤਾ ਦੀ ਸਿਆਸੀ ਵਿਰਾਸਤ ਸੰਭਾਲੇਗੀ। ਉਹ ਤਾਮਿਲਨਾਡੂ ਦੀ ਸੀ ਐਮ ਬਣੇਗੀ।