• Home »
  • ਖਬਰਾਂ
  • » ਡੋਡਾ ਦੀ ਜ਼ਮਾਨਤ ‘ਤੇ ਫੈਸਲਾ 6 ਮਾਰਚ ਤੱਕ ਟਲਿਆ

ਡੋਡਾ ਦੀ ਜ਼ਮਾਨਤ ‘ਤੇ ਫੈਸਲਾ 6 ਮਾਰਚ ਤੱਕ ਟਲਿਆ

-ਪੰਜਾਬੀਲੋਕ ਬਿਊਰੋ
ਦਲਿਤ ਨੌਜਵਾਨ ਭੀਮ ਟਾਂਕ ਦੇ ਹੱਥ-ਪੈਰ ਵੱਢ ਕੇ ਕਤਲ ਕਰਨ ਅਤੇ ਉਸ ਦੇ NFL Jerseys Cheap ਸਾਥੀ ਗੁਰਜੰਟ ਸਿੰਘ ਜੰਟਾ ‘ਤੇ ਕਾਤਲਾਨਾ ਹਮਲੇ ਦੀ ਸਾਜਿਸ਼ fake oakleys ਦੇ ਦੋਸ਼ ਵਿੱਚ ਅੰਿਮ੍ਰਤਸਰ ਜੇਲ ਵਿੱਚ ਬੰਦ ਸ਼ਰਾਬ ਵਪਾਰੀ ਅਤੇ ਸਾਬਕਾ ਅਕਾਲੀ ਹਲਕਾ ਇੰਚਾਰਜ ਸ਼ਿਵ ਲਾਲ ਡੋਡਾ ਵੱਲੋਂ ਸੁਪਰੀਮ ਕੋਰਟ ਵਿੱਚ ਲਾਈ ਜ਼ਮਾਨਤ ਪਟੀਸ਼ਨ ‘ਤੇ ਫੈਸਲਾ 6 ਮਾਰਚ ਤੱਕ ਟਲ ਗਿਆ ਹੈ।
ਅੱਜ਼ ਜਮਾਨਤ ਪਟੀਸ਼ਨ ਦੀ ਪੈਰਵੀ ਕਰਦੇ ਹੋਏ ਡੋਡਾ ਦੇ ਵਕੀਲਾਂ ਨੇ Cevizli ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਦੌਰਾਨ ਕੁਝ ਗਵਾਹ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ, ਇਸ ਲਈ ਡੋਡਾ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰਨ ਵਿੱਚ ਦੇਰੀ ਦਾ ਕੋਈ ਮੰਤਵ ਨਹੀਂ।  ਇਸ ਦਾ ਵਿਰੋਧ ਕਰਦੇ ਹੋਏ ਪੀੜਤ ਪੱਖ ਦੇ ਵਕੀਲਾਂ ਨੇ ਮਾਣਯੋਗ ਜਸਟਿਸ ਏ. ਕੇ. ਸੀਕਰੀ ਦੀ ਅਦਾਲਤ ਸਾਹਮਣੇ ਹਾਲ ਹੀ ਵਿੱਚ ਜ਼ਿਲਾ ਫਾਜ਼ਿਲਕਾ ਪੁਲਸ ਵੱਲੋਂ Cheap Ray Bans ਦਰਜ ਕੀਤੀ ਗਈ, ਉਸ ਐੱਫ. ਆਈ. ਆਰ. ਦੀ ਕਾਪੀ ਪੇਸ਼ ਕੀਤੀ ਜਿਹੜੀ ਜਾਣਕਾਰੀ ਦਿੰਦੀ ਹੈ ਕਿ ਲਗਭਗ ਦੋ ਦਰਜ਼ਨ ਵਿਅਕਤੀ ਫਾਜ਼ਿਲਕਾ ਉਪ ਜੇਲ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਡੋਡਾ ਨਾਲ ਮੁਲਾਕਾਤ ਕਰਨ ਗਏ ਅਤੇ ਦੁਪਹਿਰ 2 ਵਜੇ ਤੱਕ ਦੀ ਸੀਮਾ ਸਮਾਪਤ ਹੋਣ cheap jordan shoes ਦੇ ਬਾਵਜੂਦ ਵੀ ਸ਼ਾਮ ਤੱਕ ਉਹਨਾਂ ਦੀ ਮੀਟਿੰਗ ਚਲਦੀ ਰਹੀ।  ਡਿਪਟੀ ਕਮਿਸ਼ਨਰ ਤੇ ਜ਼ਿਲਾ ਪੁਲਸ ਕਪਤਾਨ ਵੱਲੋਂ ਛਾਪਾ ਮਾਰੇ ਜਾਣ ਤੱਕ ਡੋਡਾ ਦੇ ਇਹ ਸਾਥੀ ਗ੍ਰਿਫਤਾਰ ਕਰ ਲਏ ਗਏ ਸਨ।  ਬਾਅਦ ਵਿੱਚ ਡੋਡਾ ਤੇ ਉਪ ਜੇਲ ਦੇ ਸੁਪਰੀਡੈਂਟ ਦਾ ਨਾਂ ਵੀ ਐਫ. ਆਈ. ਆਰ. ਵਿੱਚ ਜੋੜਿਆ ਗਿਆ।  ਇਸ ਤੋਂ ਪਤਾ ਚੱਲਦਾ ਹੈ ਕਿ ਸਿੱਧੇ ਮੁਖ ਮੰਤਰੀ ਦੇ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਇਹ ਮੁਲਜ਼ਮ ਜੇਲ ਵਿੱਚ ਰਹਿੰਦੇ ਹੋਏ ਵੀ ਕਾਨੂੰਨ ਦੀ ਪਰਵਾਹ ਨਹੀਂ ਕਰਦਾ ray ban sunglasses sale ਅਤੇ ਅਧਿਕਾਰੀ ਉਸ ਦੇ ਇਸ਼ਾਰੇ ‘ਤੇ ਚਲਦੇ ਹਨ।  ਅਜਿਹੇ ਮੁਲਜ਼ਮ ਨੂੰ ਜ਼ਮਾਨਤ ‘ਤੇ ਰਿਹਾਅ ਕਰਨਾ ਉਚਿਤ ਨਹੀਂ ਹੋਵੇਗਾ, ਇਸ ਤੋਂ ਮਾਮਲੇ ਦੀ ਸੁਣਵਾਈ ਪ੍ਰਭਾਵਿਤ ਹੋ ਸਕਦੀ ਹੈ।  ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਬਾਅਦ ਮਾਨਯੋਗ  ਅਦਾਲਤ ਨੇ ਸੁਣਵਾਈ 6 ਮਾਰਚ ਤੱਕ ਟਾਲ ਦਿੱਤੀ।