ਦਿੱਲੀ ‘ਚ ਪ੍ਰਦੂਸ਼ਣ ਦਾ ਮਾਮਲਾ

ਕੇਂਦਰ ਨੂੰ ਸੁਪਰੀਮ ਕੋਰਟ ਵਲੋਂ UFC ਝਾੜਾਂ
-ਪੰਜਾਬੀਲੋਕ ਬਿਊਰੋ
ਦਿੱਲੀ ਐਨ ਸੀ ਆਰ ਵਿੱਚ ਪ੍ਰਦੂਸ਼ਣ ਦੇ ਮਾਮਲੇ cheap jerseys ਨੂੰ ਲੈ ਕੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕੀਤੀ ਹੈ ਤੇ ਸੂਬੇ ਤੇ ਕੇਂਦਰ ਸਰਕਾਰ ਨੂੰ ਇਸ ਸੰਬੰਧੀ ਜਲਦੀ ਐਕਸ਼ਨ ਲੈਣ ਨੂੰ ਕਿਹਾ ਹੈ। ਰਿਪੋਰਟਾਂ ਦੱਸਦੀਆਂ ਨੇ ਕਿ ਦਿੱਲੀ ਵਿੱਚ ਪ੍ਰਦੂਸ਼ਣ ਨਾਲ ਹਰ ਸਾਲ 3000 ਮੌਤਾਂ ਹੋ ਜਾਂਦੀਆਂ ਨੇ। ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਪਰੀਮ ਕੋਰਟ ਨੇ ਸੂਬਾ ਤੇ ਕੇਂਦਰ ਸਰਕਾਰਾਂ ਤੋਂ custom jerseys ਜੁਆਬ ਤਲਬੀ ਕੀਤੀ ਹੈ, ਕੇਂਦਰ ਸਰਕਾਰ ਨੇ ਦਿੱਲੀ cheap jerseys ਦੀ ਕੇਜਰੀਵਾਲ ਸਰਕਾਰ ਵੱਲ ਉਂਗਲ ਕਰਦਿਆਂ ਕਿਹਾ ਕਿ ਉਸ ਨੇ ਵੈਕਿਊਮ ਕਲੀਨਰ ਨਾਲ ਸਫਾਈ ਦਸੰਬਰ ਤੱਕ ਕਰਨ ਦੀ ਗੱਲ ਕੀਤੀ ਸੀ ਪਰ ਕੀਤਾ ਕੁਝ ਨਹੀਂ, ਇਸ ‘ਤੇ Cheap NFL Jerseys ਕੋਰਟ ਨੇ ਸਖਤ ਨਰਾਜ ਹੁੰਦਿਆਂ ਕਿਹਾ ਕਿ ਜੇ ਉਹਨਾਂ ਨੇ ਕੁਝ ਨਹੀਂ ਕੀਤਾ, ਤਾਂ ਤੁਸੀਂ ਵੀ ਕੁਝ ਨਾ ਕਰੋ। ਮਾਮਲੇ ਦੀ ਅਗਲੀ ਸੁਣਵਾਈ 6 ਮਾਰਚ ਨੂੰ ਹੋਣੀ ਹੈ।