• Home »
  • ਖਬਰਾਂ
  • » ਧੁੰਦ ਕਾਰਨ ਵਾਪਰਿਆ ਜਾਨਲੇਵਾ ਹਾਦਸਾ

ਧੁੰਦ ਕਾਰਨ ਵਾਪਰਿਆ ਜਾਨਲੇਵਾ ਹਾਦਸਾ

-ਪੰਜਾਬੀਲੋਕ cheap nfl jerseys ਬਿਊਰੋ
ਸੰਘਣੀ ਧੁੰਦ ਕਾਰਨ ray ban sunglasses sale ਹਰੀਕੇ cheap nfl jerseys ਹੈੱਡ ਵਰਕਸ ਨੇੜੇ ਇੱਕ ਪ੍ਰਾਈਵੇਟ ਬੱਸ ਅਤੇ ਕਾਰ ਦੀ ਟੱਕਰ ‘ਚ ਚਾਰ ਲੋਕਾਂ ਦੀ ਮੌਤ ਹੋ ਗਈ।  ਮ੍ਰਿਤਕਾਂ ਵਿੱਚ ਇੱਕ cheap football jerseys china ਬੱਚਾ, ਮਹਿਲਾ, ਅਤੇ ਦੋ ਪੁਰਸ਼ ਸਨ।   ਕਾਰ ‘ਚ ਸਵਾਰ ਹੋਰ cheap jerseys ਤਿੰਨ ਵਿਅਕਤੀ ਜ਼ਖਮੀ ਵੀ ਹੋਏ ਹਨ।
ਜਾਣਕਾਰੀ ਅਨੁਸਾਰ ਬਠਿੰਡਾ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਅੰਮ੍ਰਿਤਸਰ ਤੋਂ ਜ਼ੀਰਾ ਨੂੰ ਆ ਰਹੀ ਏਸੈਂਟ ਕਾਰ ਵਿਚਾਲੇ ਧੁੰਦ ਕਾਰਨ ਸਿੱਧੀ ਟੱਕਰ ਹੋ ਗਈ।  ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰਾਂ ਤਬਾਹ ਹੋ ਗਈ ਅਤੇ reconoce ਇਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਬੱਸ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਹੈ।  ਬੱਸ ਪ੍ਰਾਈਵੇਟ ਦਸਮੇਸ਼ ਕੰਪਨੀ ਦੀ ਸੀ।