• Home »
  • ਖਬਰਾਂ
  • » ਡੇਰਾ ਸਿਰਸਾ ਹਾਜ਼ਰੀ ਲਾਉਣ ਗਏ ਲੀਡਰਾਂ ਦਾ ਮਾਮਲਾ

ਡੇਰਾ ਸਿਰਸਾ ਹਾਜ਼ਰੀ ਲਾਉਣ ਗਏ ਲੀਡਰਾਂ ਦਾ ਮਾਮਲਾ

ਐਸ ਜੀ ਪੀ ਸੀ ਦੀ 3 ਮੈਂਬਰੀ ਕਮੇਟੀ ਕਰੂ ਮਾਮਲੇ ਦੀ ਜਾਂਚ
-ਪੰਜਾਬੀਲੋਕ ਬਿਊਰੋ
ਵੋਟਾਂ ਮੰਗਣ ਲਈ ਡੇਰਾ ਸੱਚਾ ਸੌਦਾ ‘ਚ ਹਾਜ਼ਰੀ ਲਗਵਾਉਣ ਗਏ ਪੰਜਾਬ ਦੇ ਸਿੱਖ ਮੰਤਰੀਆਂ ਖਿਲਾਫ ਕਾਰਵਾਈ ਕਰਨ ਲਈ ਐੱਸ. ਜੀ. ਪੀ. ਸੀ. ਵਲੋਂ 3 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ Fake Ray Bans ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਹੇ ਜਾਣ ‘ਤੇ ਇਹ ਕਮੇਟੀ ਗਠਿਤ ਕੀਤੀ ਹੈ ਜੋ ਬਹੁਤ ਜਲਦ ਆਪਣੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦੇਵੇਗੀ। ਯਾਦ ਰਹੇ Ray Ban Outlet ਸ੍ਰੀ ਅਕਾਲ ਤਖਤ ਸਾਹਿਬ ਨੇ ਸਿੱਖਾਂ ਨੂੰ ਡੇਰਾ ਸਿਰਸਾ ਨਾਲ ਕੋਈ ਸੰਬੰਧ ਨਾ ਰੱਖਣ ਦਾ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਪਰ ਹੁਕਮਨਾਮੇ ਦਾ ਉਲੰਘਣ ਕਰਦੇ ਹੋਏ ਅਕਾਲੀ ਦਲ ਅਤੇ ਕਾਂਗਰਸ ਦੇ ਕੁਝ ਮੰਤਰੀ ਡੇਰਾ Cheap Oakleys ਸਿਰਸਾ Cheap Football Jerseys ‘ਚ ਵੋਟਾਂ ਤੋਂ ਪਹਿਲਾਂ ਨਜ਼ਰ ਆਏ ਸਨ। ਨਾਲ ਹੀ ਸਵਾਲ ਇਹ ਵੀ ਹੋ ਰਿਹਾ ਹੈ ਕਿ ਜਿਸ ਦਿਨ ਇਹ ਨੇਤਾ wholesale football jerseys china ਡੇਰੇ ‘ਚ ਨਜ਼ਰ ਆਏ ਸਨ ਤਾਂ ਤਤਕਾਲ ਕਾਰਵਾਈ ਕਿਉਂ ਨਹੀਂ ਕੀਤੀ ਗਈ?