• Home »
  • ਖਬਰਾਂ
  • » ਡੇਰਾ ਮੁਖੀ ਦੀ ਹਮਾਇਤ ਲੈਣ ਗਏ ਲੀਡਰਾਂ ਖਿਲਾਫ ਕਾਰਵਾਈ ਦਾ ਮਾਮਲਾ

ਡੇਰਾ ਮੁਖੀ ਦੀ ਹਮਾਇਤ ਲੈਣ ਗਏ ਲੀਡਰਾਂ ਖਿਲਾਫ ਕਾਰਵਾਈ ਦਾ ਮਾਮਲਾ

ਈਦ ਪਿੱਛੋਂ ਤੰਬਾ ਫੂਕਣ ਵਾਲੀ ਗੱਲ
-ਪੰਜਾਬੀਲੋਕ ਬਿਊਰੋ
ਅਕਾਲੀ ਭਾਜਪਾ ਗੱਠਜੋੜ ਵਲੋਂ ਡੇਰਾ ਸਿਰਸਾ ਦੀ ਹਮਾਇਤ ਲੈਣ ਦੇ ਮੁੱਦੇ ‘ਤੇ ਪੰਥਕ ਹਲਕਿਆਂ ਵਿੱਚ ਗਰਮਾ ਗਰਮ ਚਰਚਾ ਚੱਲ ਰਹੀ ਹੈ। ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਸਿਲਸਿਲਾ ਜਿਵੇਂ ਹੀ ਖਤਮ ਹੋਇਆ, ਸ੍ਰੀ Cheap Jordan Shoes ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸਿਰਸਾ ਡੇਰੇ ਦੀ ਹਮਾਇਤ ਲੈਣ ਪਹੁੰਚੇ ਬਾਦਲ ਦਲ ਦੇ ਉਮੀਦਵਾਰਾਂ ਖਿਲਾਫ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ। ਆਦੇਸ਼ ਜਾਰੀ ਕਰਦਿਆਂ ਕਿਹਾ ਗਿਆ ਕਿ ਡੇਰਾ ਸਿਰਸਾ ਵਿੱਚ ਹਮਾਇਤ ਲਈ ਜਾਣ ਵਾਲੇ ਸਿੱਖ Diano ਉਮੀਦਵਾਰਾਂ ਖਿਲਾਫ਼ ਕਾਰਵਾਈ ਹੋਵੇਗੀ।  ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।  ਗੁਰਬਚਨ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਖਿਲਾਫ 2007 ਵਿੱਚ ਜਾਰੀ ਕੀਤਾ wholesale football jerseys china ਹੁਕਮਨਾਮਾ ਕਾਇਮ ਹੈ।  ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਲਾਜ਼ਮੀ ਕਾਰਵਾਈ ਹੋਵੇਗੀ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਹਮਾਇਤ ਪ੍ਰਾਪਤ ਕਰਨ ਲਈ ਕਈ ਸਿਆਸੀ ਪਾਰਟੀਆਂ ਦੇ ਉਮੀਦਵਾਰ ਡੇਰੇ ‘ਤੇ ਗਏ ਹਨ।  ਉਹਨਾਂ ਵਿੱਚ ਸਿੱਖ Ray Ban Outlet ਉਮੀਦਵਾਰ ਵੀ ਸ਼ਾਮਲ ਸਨ।  ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਬਾਰੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਸ਼ਿਕਾਇਤ ਪੱਤਰ ਪ੍ਰਾਪਤ ਹੋਇਆ ਹੈ।  ਇਸ ਵਿੱਚ ਅਜਿਹੇ ਸਿੱਖ ਉਮੀਦਵਾਰਾਂ ਖਿਲਾਫ ਕਾਰਵਾਈ ਦੀ ਅਪੀਲ ਕੀਤੀ ਗਈ ਹੈ।
ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਹਦਾਇਤ ਕੀਤੀ ਜਾਵੇਗੀ ਕਿ ਉਹ ਜਾਂਚ ਕਰਾਉਣ ਤੇ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕਰਨ।  ਇਸ ਦੌਰਾਨ ਡੇਰੇ ਜਾਣ ਵਾਲੇ ਉਮੀਦਵਾਰਾਂ ਬਾਰੇ ਵੀਡੀਓ ਕਲੀਪਿੰਗ ਤੇ ਖ਼ਬਰਾਂ ਵੀ ਇਕੱਠੀਆਂ ਕੀਤੀਆਂ ਜਾਣਗੀਆਂ।  ਯਾਦ ਰਹੇ ਡੇਰਾ ਸਿਰਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਮਾਇਤ ਦੇ ਐਲਾਨ ਮਗਰੋਂ ਤਖਤਾਂ ਦੇ ਜਥੇਦਾਰਾਂ ਨੇ ਚੁੱਪ ਧਾਰ ਲਈ ਸੀ।  ਉਹਨਾਂ ਮੋਬਾਈਲ ਫੋਨ ਬੰਦ ਕਰ ਦਿੱਤੇ ਸਨ ਤੇ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ ਪਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗੁਰਮੁਖ ਸਿੰਘ ਨੇ ਇਸ ਹਮਾਇਤ ਦੀ ਖਿਲਾਫਤ ਕਰਦਿਆਂ ਬੇਬਾਕੀ ਨਾਲ ਵਿਰੋਧ ਕੀਤਾ ਸੀ। ਹੁਣ ਵੋਟਿੰਗ ਪ੍ਰਕਿਰਿਆ ਮੁੱਕਣ ਮਗਰੋਂ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਕਾਰਵਾਈ ਦਾ ਆਦੇਸ਼ ਈਦ ਪਿੱਛੋਂ ਤੰਬਾ ਫੂਕਣ ਵਾਲੀ ਕਹੌਤ ‘ਤੇ ਅਮਲ ਸਿੱਧ ਹੋ ਰਿਹਾ ਹੈ।