ਆਪ ਦਾ ਗੁਜਰਾਤ ਮਿਸ਼ਨ ਆਰੰਭ

-ਪੰਜਾਬੀਲੋਕ ਬਿਊਰੋ
ਪੰਜਾਬ ਤੇ ਗੋਆ ‘ਚ ਵਿਧਾਨ ਸਭਾ ਚੋਣਾ ਲਈ ਵੋਟਿੰਗ ਖ਼ਤਮ ਹੋਣ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੇ ਹੁਣ ਆਪਣੀ ਅਗਲੀ ਚੋਣ ਦੀ ਤਿਆਰੀ cheap fake oakleys ਸ਼ੁਰੂ ਕਰ ਦਿੱਤੀ ਹੈ।  ਪਾਰਟੀ ਨੇ ਹੁਣ By ਗੁਜਰਾਤ ਮਿਸ਼ਨ ਸ਼ੁਰੂ ਕੀਤਾ ਹੈ।  ਅਰਵਿੰਦ ਕੇਜਰੀਵਾਲ ਦੇ ਘਰ ਹੋਈ ਆਮ ਆਦਮੀ ਪਾਰਟੀ ਦੀ ਪੀ.ਏ.ਸੀ. ਨੇ ਫੈਸਲਾ ਕੀਤਾ ਹੈ ਕਿ Cheap Jerseys ਇਸੇ ਸਾਲ ਦਸੰਬਰ ‘ਚ ਹੋਣ ਵਾਲੀ wholesale nfl jerseys ਗੁਜਰਾਤ ਵਿਧਾਨ ਸਭਾ ਚੋਣ ਦੀਆਂ ਤਿਆਰੀਆਂ ‘ਤੇ ਹੁਣ ਜ਼ਿਆਦਾ ਜੋਰ ਦਿੱਤਾ ਜਾਵੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਚੋਣਾਂ ਲਈ ਪਾਰਟੀ Ray Ban Outlet ਨੇ ਕੁਮਾਰ ਵਿਸਵਾਸ ਨੂੰ ਕਮਾਂਡ ਦਿੱਤੀ ਹੈ, ਜੋ ਗੋਆ ਵਿੱਚ NFL Jerseys Cheap ਵੀ ਪ੍ਰਚਾਰ ਦੀ ਕਮਾਂਡ ਸਾਂਭ ਰਹੇ ਸਨ।