• Home »
  • ਖਬਰਾਂ
  • » 59 ਕੋਬਰਾ ਕਮਾਂਡੋਜ਼ ਡਿਊਟੀ ਜਾਂਦਿਆਂ ਟਰੇਨ ‘ਚੋਂ ਇਕੱਠੇ ਗਾਇਬ

59 ਕੋਬਰਾ ਕਮਾਂਡੋਜ਼ ਡਿਊਟੀ ਜਾਂਦਿਆਂ ਟਰੇਨ ‘ਚੋਂ ਇਕੱਠੇ ਗਾਇਬ

-ਪੰਜਾਬੀਲੋਕ ਬਿਊਰੋ
ਸੀ ਆਰ ਪੀ ਐਫ wholesale nfl jerseys ਦੇ 59 ਟਰੇਨੀ ਕੋਬਰਾ ਕਮਾਂਡੋਜ਼ ਡਿਊਟੀ ਦੇਣ ਜਾਂਦੇ ਇਕੱਠੇ ਗਾਇਬ ਹੋ ਗਏ। ਇਹ ਸਾਰੇ ਸ੍ਰੀਨਗਰ ਤੋਂ ਸਿਖਲਾਈ ਲੈ ਕੇ ਬਿਹਾਰ ਦੇ ਗਯਾ ਆ jordans for sale ਰਹੇ ਸਨ ਕਿ ਇਕੱਠਿਆਂ ਨੇ ਆਪਣੇ ਘਰਾਂ ਨੂੰ ਜਾਣ ਦਾ ਫੈਸਲਾ ਕਰ cheap jordans for sale ਲਿਆ। ਜਵਾਨਾਂ ਨੇ ਇਸ ਦੀ ਜਾਣਕਾਰੀ 2015 ਆਪਣੇ ਦਲ ਦੇ ਕਮਾਂਡਰ ਨੂੰ ਵੀ ਨਹੀਂ ਦਿੱਤੀ ਤੇ ਅਚਾਨਕ Cheap NFL Jerseys ਗਾਇਬ ਹੋ ਗਏ। Cheap Jordans  ਇਹਨਾਂ ਖਿਲਾਫ ਕੋਰਟ ਆਫ ਇਨਕੁਆਇਰੀ ਬਿਠਾ ਦਿੱਤੀ ਗਈ ਹੈ।