15 ਬਾਹਰੀ ਵਿਅਕਤੀ ਗ੍ਰਿਫਤਾਰ

-ਪੰਜਾਬੀਲੋਕ ਬਿਊਰੋ<br cheap nfl jerseys />
ਥਾਣਾ ਗੁਰੂਹਰਸਹਾਏ ‘ਚ 4 ਫਰਵਰੀ ਨੂੰ ਵੋਟਿੰਗ ਦੌਰਾਨ 15 ਬਾਹਰਲੇ ਜ਼ਿਲਿਆਂ ਦੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।  ਥਾਣਾ ਗੁਰੂਹਰਸਹਾਏ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਬਾਹਰੋਂ ਗੱਡੀਆਂ ‘ਤੇ ਆ ਕੇ ਘੁੰਮ ਰਹੇ ਹਨ ਅਤੇ ਅਕਾਲੀ ਦਲ ਦੇ ਹੱਕ ‘ਚ ਵੋਟਾਂ ਪਾਉਣ ਦੇ ਲਈ ਵੋਟਰਾਂ ਨੂੰ ਧਮਕਾਅ ਰਹੇ ਹਨ, ਜਿਸ ‘ਤੇ ਸਹਾਇਕ ਇੰਸਪੈਕਟਰ ਅਮਰੀਕ ਸਿੰਘ ਨੇ ਭੁਪਿੰਦਰ ਸਿੰਘ cheap nfl jerseys ਵਾਸੀ ਸਰਾਭਾ ਨਗਰ (ਮੁਕਤਸਰ), ਕਰਮਦੀਪ ਸਿੰਘ ਕੋਹਾਰ ਸਿੰਘ ਵਾਲਾ, ਹਰਜਿੰਦਰ ਸਿੰਘ ਵਾਸੀ ਆਰਮੀ ਰੋਡ, ਫਾਜ਼ਿਲਕਾ, ਭਾਰਤ ਗੁਰਜੀਤ ਸਿੰਘ ਵਾਸੀ ਸੀਬੀਆਂ ਵਾਲਾ, ਕਰਮਮਿੰਦਰ ਸਿੰਘ ਵਾਸੀ ਭੰਨਵਾਲਾ ਹਨਵੰਤਾ (ਫਾਜ਼ਿਲਕਾ) ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵਾਸੀ ਪੰਡਤ ਜੈ cheap fake oakleys ਦਿਆਲ ਗਲੀ (ਮੁਕਤਸਰ), ਤਰਸੇਮ ਵਾਸੀ ਅਕਾਲਗੜ (ਸਦਰ ਮੁਕਤਸਰ) cheap jerseys , ਗੁਰਨਾਮ ਸਿੰਘ ਵਾਸੀ ਗਾਂਧੀ ਨਗਰ ਜਲਾਲਾਬਾਦ, ਰਾਜਪਾਲ ਸਿੰਘ ਵਾਸੀ ਮਰਹਾਜ, ਅਰਜੀਤ ਸਿੰਘ ਵਾਸੀ ਬਨਵਾਲ ਹਨਵੰਤਾ, ਗੁਰਜਸ ਸਿੰਘ, ਸੰਦੀਪ ਸਿੰਘ, ਭੁਪਿੰਦਰ ਸਿੰਘ ਵਾਸੀ ਪ੍ਰਤਾਪਪੁਰਾ ਥਾਣਾ ਸਦੁਲ ਸ਼ਹਿਰ, ਜ਼ਿਲਾ ਸ਼੍ਰੀ ਗੰਗਾਨਗਰ (ਰਾਜਸਥਾਨ) ਕੁਲਦੀਪ ਸਿੰਘ ਵਾਸੀ ਸੀਬੀਆ ਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਹਨਾਂ Cheap Jerseys ਨੂੰ ਬਾਅਦ ‘ਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।