• Home »
  • ਖਬਰਾਂ
  • » ਮੌੜ ਧਮਾਕਾ-ਤਿੰਨ ਸ਼ੱਕੀ ਰਾਊਂਡਅਪ

ਮੌੜ ਧਮਾਕਾ-ਤਿੰਨ ਸ਼ੱਕੀ ਰਾਊਂਡਅਪ

-ਪੰਜਾਬੀਲੋਕ ਬਿਊਰੋ
31 ਜਨਵਰੀ ਨੂੰ ਮੌੜ ਮੰਡੀ ਵਿੱਚ ਹੋਏ ਬੰਬ ਬਲਾਸਟ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਰਾਊਂਡਅਪ ਕੀਤਾ ਗਿਆ ਹੈ, ਦੋ ਦਿਨਾਂ ਵਿੱਚ ਜਾਂਚ ਟੀਮਾਂ ਨੇ 1 ਲੱਖ 40 ਹਜ਼ਾਰ ਮੋਬਾਇਲ ਕਾਲਾਂ ਟਰੇਸ ਕੀਤੀਆਂ ਨੇ। ਇਕ ਮੋਬਾਇਲ cheap oakleys ਫੋਨ ਦਾ ਕਚਰਾ ਵੀ ਜਾਂਚ ਟੀਮ ਨੇ ਬਰਾਮਦ ਕੀਤਾ ਹੈ, ਜਿਸ ਨੂੰ ਹਮਲਾਵਰਾਂ ਨੇ ਰਿਮੋਟ ਕੰਟਰੋਲ ਦੇ cheap nba jerseys ਤੌਰ ‘ਤੇ ਇਸਤੇਮਾਲ ਕੀਤਾ ਹੈ।  ਕੁਝ ਸਕਿੰਟਾਂ ਦੇ ਅੰਦਰ ਤਿੰਨ ਬੰਬ ਬਲਾਸਟ ਕਰਨੇ ਸਨ, ਪਰ ਦੋ ਫਟੇ, ਇਕ ਨਹੀਂ ਫਟ ਸਕਿਆ। ਜਾਂਚ ਟੀਮ ਦੀ ਨਜ਼ਰ ਦਸ਼ਮੇਸ਼ ਨਗਰ ੇਦ ਕੁਲਬੀਰ ਸਿੰਘ ਵਿੰਨੀ ‘ਤੇ ਹੈ, ਜਿਸ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ölümden ਕੀਤੀ ਜਾ ਰਹੀ ਹੈ। ਪੁਲਿਸਦਾ ਕਹਿਣਾ ਹੈ ਕਿ ਉਸ ਨੇ ਬਲਾਸਟ ਤੋਂ 24 ਘੰਟੇ ਪਹਿਲਾਂ ਆਪਣਾ cheap oakleys ਮੋਬਾਇਲ ਫੋਨ ਬੰਦ ਕਰ ਰੱਖਿਆ Ray Ban sale ਸੀ, ਉਸ NFL Jerseys Cheap ਖਿਲਾਫ ਪਹਿਲਾਂ ਵੀ ਕਈ ਅਪਰਾਧਕ ਕੇਸ ਦਰਜ ਹਨ. ਦੂਜੇ ਦੋ ਜਿਹੜੇ ਰਾਊਂਡ ਅਪ ਕੀਤੇ ਨੇ, ਉਹਨਾਂ ਬਾਰੇ ਪੁਲਿਸ ਕੋਈ ਜਾਣਕਾਰੀ ਨਹੀਂ ਦੇ ਰਹੀ।
ਧਮਾਕਿਆਂ ਵਿੱਚ ਜ਼ਖਮੀਆਂ ਦੀ ਗਿਣਤੀ 20 ਹੈ, ਸਿਰਫ 7 ਦੀ ਪਛਾਣ ਪੁਲਿਸ ਕੋਲ ਹੈ, ਜੋ ਮੌੜ ਦੇ ਵਾਸੀ ਹਨ।  ਬਾਕੀ 13 ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਵੱਖ ਵੱਖ ਹਸਪਤਾਲਾਂ ਤੋਂ ਇਲਾਜ ਕਰਵਾਇਆ, ਇਸ ਕਰਕੇ ਜਾਣਕਾਰੀ ਨਹੀਂ ਮਿਲ ਸਕੀ।