• Home »
  • ਖਬਰਾਂ
  • » ਦਿੱਲੀ ‘ਚ ਕੇਜਰੀ ਸਰਕਾਰ ਦੀ ‘ਘਰ ਵਾਪਸੀ’ ਲਈ ਪ੍ਰੋਟੈਸਟ

ਦਿੱਲੀ ‘ਚ ਕੇਜਰੀ ਸਰਕਾਰ ਦੀ ‘ਘਰ ਵਾਪਸੀ’ ਲਈ ਪ੍ਰੋਟੈਸਟ

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ Cheap NFL Jerseys ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿੱਚ ਨਿਤਰੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਸੀ ਐਮ ਤੋਂ ਲੈ ਕੇ ਕਈ ਮੰਤਰੀ ਗਨ ਪੰਜਾਬ ਡੇਰੇ ਲਾ ਕੇ ਬੈਠੇ ਰਹੇ ਸਨ, ਜਿਸ ‘ਤੇ ਕਾਂਗਰਸ ਕਟਾਖਸ਼ ਕਰ ਰਹੀ ਹੈ, ਤੇ ਕਾਂਗਰਸ ਨੇ ਤਾਂ ਕੱਲ ਦਿੱਲੀ ਵਿੱਚ ਸੈਕਟ੍ਰੀਏਟ ਦੇ ਬਾਹਰ ਕਲਸ਼ ਤੇ ਲੈਂਪ ਨਾਲ cheap jerseys wholesale ਘਰ ਵਾਪਸੀ ਪ੍ਰੋਟੈਸਟ ਕਰਕੇ ਸੀ ਐਮ ਅਰਵਿੰਦ ਕੇਜਰੀਵਾਲ, ਉਹਨਾਂ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਪੰਜਾਬ ਤੇ ਗੋਆ ਵਿੱਚ ਚੋਣ ਪ੍ਰਚਾਰ ਲਈ ਕਈ ਦਿਨ ਦਿੱਲੀ ਵਿਚੋਂ ਗਾਇਬ ਰਹਿਣ ਦੀ ਨਿੰਦਾ ਕੀਤੀ। ਕਾਂਗਰਸ ਦੇ ਪ੍ਰਧਾਨ ਅਜੈ ਮਾਕਨ mac ਨੇ ਕਿਹਾ ਹੈ ਕਿ ਦਿੱਲੀ ਦੇ 66 ਤੋਂ 52 ਵਿਧਾਇਕ ਚੋਣ ਪ੍ਰਚਾਰ ਲਈ ਗਏ cheap football jerseys ਹੋਏ ਨੇ।
ਕਾਂਗਰਸ ਕਹਿ ਰਹੀ cheap oakleys sunglasses ਹੈ ਕਿ ਹੁਣ ਅਸੀਂ ਦਿੱਲੀ ਸਰਕਾਰ ਦੀ ਘਰ ਵਾਪਸੀ ਲਈ ਸੰਘਰਸ਼ Cheap Jerseys ਕਰਨਾ ਹੈ।