• Home »
  • ਖਬਰਾਂ
  • » ਪਾਲ ਸਿੰਘ ਫਰਾਂਸ, ਗੁਰਮੁੱਖ ਸਿੰਘ ਤੇ ਮੱਖਣ ਸਿੰਘ ਬਰੀ

ਪਾਲ ਸਿੰਘ ਫਰਾਂਸ, ਗੁਰਮੁੱਖ ਸਿੰਘ ਤੇ ਮੱਖਣ ਸਿੰਘ ਬਰੀ

ਖਾੜਕੂ ਸਫਾਂ ‘ਚ ਸ਼ਮੂਲੀਅਤ ਦਾ ਮਾਮਲਾ
-ਪੰਜਾਬੀਲੋਕ ਬਿਊਰੋ
ਮੱਖਣ ਸਿੰਘ ਉਰਫ ਗਿੱਲ ਪਿੰਡ ਨੂਰਪੁਰ ਜੱਟਾਂ, ਤਹਿਸੀਲ ਗੜਸ਼ੰਕਰ, ਜ਼ਿਲਾ ਹੁਸ਼ਿਆਰਪੁਰ ਨੂੰ ਅੱਜ ਹਾਈ ਕੋਰਟ ਵਲੋਂ ਬਰੀ ਕਰ ਦਿੱਤਾ ਗਿਆ।  ਮੱਖਣ ਸਿੰਘ ਨਾਲ ਇਸ ਕੇਸ ਵਿਚ ਪਾਲ ਸਿੰਘ ਫਰਾਂਸ ਅਤੇ ਗੁਰਮੁੱਖ ਸਿੰਘ ਵੀ ਮੈਕਸੀਮਮ ਸਕਿਉਰਿਟੀ ਜੇਲ ਨਾਭਾ ਵਿਚ ਨਜ਼ਰਬੰਦ ਹਨ।  ਸਾਲ 2010 ਦੇ ਇਸ ਕੇਸ ਵਿਚ ਤਿੰਨਾਂ Cheap Ray Ban Sunglasses ਸਿੰਘਾਂ ਨੂੰ ਅਸਲਾ ਐਕਟ, ਧਮਾਕਾਖੇਜ਼ ਸਮੱਗਰੀ ਐਕਟ, ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ 10 ਸਾਲ ਦੀ ਸਜ਼ਾ ਅੰਮ੍ਰਿਤਸਰ ਦੀ ਇਕ ਅਦਾਲਤ ਵਲੋਂ ਸੁਣਾਈ ਗਈ ਸੀ।
ਤਿੰਨ ਸਾਲ ਤੋਂ ਇਹ ਕੇਸ ਹਾਈਕੋਰਟ ਵਿਚ ਚੱਲ ਰਿਹਾ ਸੀ।  ਹਾਈ ਕੋਰਟ ਨੇ ਇਸ ਕੇਸ ਵਿਚ  ਮੱਖਣ ਸਿੰਘ ਨੂੰ ਬਰੀ ਕਰ ਦਿੱਤਾ WordPress ਹੈ ਅਤੇ ਪਾਲ ਸਿੰਘ ਫਰਾਂਸ ਅਤੇ  ਗੁਰਮੁੱਖ ਸਿੰਘ ਨੂੰ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਬਰੀ ਕਰ ਦਿੱਤਾ ਅਤੇ ਅਸਲਾ ਐਕਟ ਅਤੇ ਧਮਾਕਾਖੇਜ਼ ਐਕਟ ਦੀਆਂ ਧਾਰਾਵਾਂ ਤਹਿਤ ਕੱਟੀ ਕਟਾਈ ਸਜ਼ਾ cheap jerseys wholesale ‘ਚ ਛੱਡ ਦਿੱਤਾ ਹੈ।  ਨਾਲ ਹੀ ਕੋਰਟ ਨੇ ਦੋਵਾਂ ਨੂੰ 5000 ਰੁਪਏ ਜ਼ੁਰਮਾਨਾ ਵੀ ਕੀਤਾ ਹੈ। ਮੱਖਣ ਸਿੰਘ ‘ਤੇ ਹੁਣ nfl jerseys cheap ਹੋਰ ਕੋਈ cheap authentic jordans ਕੇਸ ਨਾ ਹੋਣ ਕਰਕੇ ਉਹਨਾਂ  ਦੀ ਰਿਹਾਈ ਅੱਜ ਹੀ ਸੰਭਵ ਹੈ। ਜਦਕਿ ਪਾਲ ਸਿੰਘ cheap jordans online ਫਰਾਂਸ ‘ਤੇ ਇਕ ਕੇਸ ਅੰਮ੍ਰਿਤਸਰ ਦੀ ਅਦਾਲਤ ਵਿਚ ਚੱਲ ਰਿਹਾ ਹੈ ਅਤੇ  ਗੁਰਮੁਖ ਸਿੰਘ ਨੂੰ ਰਿਹਾਈ ਲਈ 5000 ਰੁਪਏ ਜੁਰਮਾਨਾ ਭਰਨਾ ਪਏਗਾ।