• Home »
  • ਖਬਰਾਂ
  • » ਮੰਦਰ ਦੇ ਮਹੰਤ ਦੇ ਕਮਰੇ ‘ਚੋਂ 18 ਲੱਖ ਦੀ ਨਗਦੀ ਮਿਲੀ

ਮੰਦਰ ਦੇ ਮਹੰਤ ਦੇ ਕਮਰੇ ‘ਚੋਂ 18 ਲੱਖ ਦੀ ਨਗਦੀ ਮਿਲੀ

-ਪੰਜਾਬੀਲੋਕ ਬਿਊਰੋ
ਅਜਮੇਰ ਦੇ ਮਸ਼ਹੂਰ ਪੁਸ਼ਕਰ ਬ੍ਰਹਮਾ cheap football jerseys ਮੰਦਰ ਦੇ ਮਹੰਤ ਦੇ ਕਮਰੇ ‘ਚੋਂ 18 ਲੱਖ ਰੁਪਏ ਅਤੇ ਵੱਡੀ cheap football jerseys ਮਾਤਰਾ ‘ਚ ਭਾਨ ਮਿਲੀ।  ਜ਼ਿਲਾ ਕੁਲੈਕਟਰ ਦੇ ਨਿਰਦੇਸ਼ ‘ਤੇ ਖੋਲੇ ਜਾ ਰਹੇ ਮਹੰਤ ਦੇ ਕਮਰਿਆਂ ‘ਚੋਂ ਨਿਕਲਣ ਵਾਲੀ ਰਾਸ਼ੀ ਨਾਲ ਦੇਵਸਥਾਨ ਵਿਭਾਗ ਅਤੇ ਮੰਦਰ ਦਾ ਸਾਬਕਾ ਪ੍ਰਬੰਧ ਕਮੇਟੀ ਸ਼ੱਕ ਦੇ ਘੇਰੇ ‘ਚ ray ban outlet ਆ ਗਈ ਹੈ।  ਬਰਾਮਦ ਰਕਮ ਵਿੱਚ ਪਾਬੰਦੀਸ਼ੁਦਾ ਨੋਟ ਵੀ Cheap Ray Bans ਸ਼ਾਮਲ ਹਨ। ਹੁਣ ਤੱਕ 18 ਲੱਖ ਦੀ ਨਗਦੀ , 14 ਕਿਲੋਗ੍ਰਾਮ DE ਤੋਂ ਵਧ ਦੇ ਭਗਵਾਨ ਦੇ ਸ਼ਿੰਗਾਰ ਦੇ ਚਾਂਦੀ ਦੇ ਗਹਿਣੇ ਅਤੇ ਭਾਂਡੇ ਅਤੇ ਕੁਝ ਸੰਪਤੀਆਂ Cheap Jerseys ਦੇ ਦਸਤਾਵੇਜ਼ ਵੀ ਮਿਲੇ ਹਨ, ਹੋਰ ਵੀ ਬਹੁਤ ਕੁਝ ਬਰਾਮਦ ਹੋਣ ਦੀ ਸੰਭਾਵਨਾ ਹੈ।

Tags: