• Home »
  • ਖਬਰਾਂ
  • » ਲੰਬੀ ‘ਚ ਪੈਸੇ ਵੰਡਦੇ ਅਕਾਲੀਆਂ ਦੀ ਗੱਡੀ ਭੰਨੀ

ਲੰਬੀ ‘ਚ ਪੈਸੇ ਵੰਡਦੇ ਅਕਾਲੀਆਂ ਦੀ ਗੱਡੀ ਭੰਨੀ

-ਪੰਜਾਬੀਲੋਕ ਬਿਊਰੋ
ਚੋਣ ਕਮਿਸ਼ਨ ਵਲੋਂ ਲੱਖ ਦਾਅਵੇ ਕੀਤੇ ਜਾਣ ਕਿ ਸੂਬੇ ਵਿੱਚ ਚੋਣਾਂ ਦੌਰਾਨ ਨਸ਼ਾ ਤੇ ਪੈਸੇ ਵੰਡਣ ਦੀ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਜਾਵੇਗੀ, ਇਸ ਦੇ ਬਾਵਜੂਦ ਸਭ ਕੁਝ ਚੱਲ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਲੰਬੀ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਜਰਨੈਲ ਸਿੰਘ ਤੇ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਉੱਤੇ wholesale football jerseys ਵੋਟਰਾਂ ਨੂੰ ਪੈਸੇ ਵੰਡਣ ਦਾ ਇਲਜ਼ਾਮ ਲਾਇਆ ਹੈ।
ਦੋਵਾਂ ਹੀ ਉਮੀਦਵਾਰਾਂ ਨੇ ਅਕਾਲੀ ਆਗੂ ਵਿੱਕੀ ਮਿੱਢੂਖੇੜਾ ‘ਤੇ ਲੰਬੀ ਹਲਕੇ ਦੇ ਹੱਕੂਵਾਲਾ ਪਿੰਡ ਵਿੱਚ ਲੋਕਾਂ ਨੂੰ ਪੈਸੇ ਵੰਡਣ ਦਾ ਇਲਜ਼ਾਮ ਲਾਇਆ ਹੈ।  ਕੈਪਟਨ ਤੇ ਜਰਨੈਲ cheap nfl jerseys ਸਿੰਘ ਨੇ ਸਬੰਧਤ ਪਿੰਡ ਦਾ ਦੌਰਾ ਕੀਤਾ।  ਇਸ ਦੌਰਾਨ ਦੋਵਾਂ ਆਗੂਆਂ ਨੂੰ ਦੇਖ ਕੇ ਅਕਾਲੀ ਆਗੂ ਆਪਣੀ ਗੱਡੀਆਂ ਛੱਡ cheap football jerseys ਕੇ ਫ਼ਰਾਰ ਹੋ ਗਏ।  ਬਾਅਦ ਵਿੱਚ ਭੀੜ ਨੇ ਗੱਡੀ ਦੀ ਭੰਨ ਤੋੜ ਕਰ ਦਿੱਤੀ।
ਇਸ ਤੋਂ ਭੀੜ ਨੇ ਮਿੱਢੂਖੇੜਾ ਦੀ ਗੱਡੀ ਗ਼ੁੱਸੇ ਵਿੱਚ ਆ ਕੇ ਭੰਨ ਦਿੱਤੀ।  ਦੂਜੇ ਪਾਸੇ ਮਿੱਢੂਖੇੜਾ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਆਖਿਆ ਹੈ।  ਮਿੱਢੂਖੇੜਾ ਅਨੁਸਾਰ ਉਹ ਪਿੰਡ ਵਿੱਚ ਕਿਸੇ ਜਾਣਕਾਰ ਦੀ ਮੌਤ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਕਰਨ ਲਈ ਗਿਆ ਸੀ।  ਮਿੱਢੂਖੇੜਾ ਨੇ ਪਿੰਡ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੇ ਹੋਣ ਉੱਤੇ ਵੀ ਇਤਰਾਜ਼ ਪ੍ਰਗਟਾਇਆ।
ਇਸ ਦੇ ਨਾਲ ਹੀ ਕੈਪਟਨ ਨੇ ਭੀੜ ਵੱਲੋਂ ਮਿੱਢੂਖੇੜਾ ਦੀ ਗੱਡੀ ਕੀਤੀ ਗਈ ਭੰਨ-ਤੋੜ ਨੂੰ ਜਾਇਜ਼ ਕਰਾਰ ਦਿੱਤਾ ਹੈ। ਕੈਪਟਨ ਅਨੁਸਾਰ ਮਿੱਢੂਖੇੜਾ ਪੈਸੇ ਵੰਡਣ ਲਈ ਆਇਆ ਸੀ।  ਪਿੰਡ ਵਾਲਿਆਂ ਨੇ ਇਸ ਉੱਤੇ ਇਤਰਾਜ਼ ਪ੍ਰਗਟਾਇਆ ਤੇ ਉਸ ਦੀ ਗੱਡੀ ਦੀ ਭੰਨਤੋੜ ਕਰ ਦਿੱਤੀ।  ਦੂਜੇ ਪਾਸੇ ਮਲੋਟ ਦੇ ਡੀ ਐਸ ਪੀ ਐਸ ਐਸ ਮਾਨ ਨੇ ਆਖਿਆ ਹੈ ਕਿ ਮਿੱਢੂਖੇੜਾ ਪਿੰਡ ਵਿੱਚ cheap jordans online ਕਿਸੇ ਦੇ ਘਰ ਹੋਈ ਮੌਤ ਉੱਤੇ snezeni ਦੁੱਖ ਦਾ Cheap NFL Authentic Jerseys ਪ੍ਰਗਟਾਵਾ ਕਰਨ ਲਈ ਆਇਆ ਸੀ।  ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।