• Home »
  • ਖਬਰਾਂ
  • » ਕੇਜਰੀਵਾਲ ਰੱਖਣਗੇ ਪੰਜਾਬ ਦੇ ਹਲਕਿਆਂ ‘ਤੇ ਚੰਡੀਗੜ ਤੋਂ ਨਜ਼ਰ

ਕੇਜਰੀਵਾਲ ਰੱਖਣਗੇ ਪੰਜਾਬ ਦੇ ਹਲਕਿਆਂ ‘ਤੇ ਚੰਡੀਗੜ ਤੋਂ ਨਜ਼ਰ

-ਪੰਜਾਬੀਲੋਕ ਬਿਊਰੋ
ਚੋਣ ਪ੍ਰਚਾਰ ਬੰਦ ਹੁੰਦਿਆਂ ਕੱਲ ਸ਼ਾਮ ਪੰਜ ਵਜੇ Ray Ban Outlet ਪੰਜਾਬ ਤੋਂ NFL Jerseys Cheap ਬਾਹਰੀਆਂ ਨੂੰ ਬਾਹਰ ਭੇਜ ਦਿੱਤਾ ਗਿਆ ਸੀ, ਇਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹਨ, ਜਿਹਨਾਂ ਨੇ ਚੰਡੀਗੜ cheap nba jerseys ਵਿੱਚ ਡੇਰੇ ਲਾਏ ਹੋਏ ਹਨ।  ਇਥੋਂ ਕੇਜਰੀਵਾਲ ਪੰਜਾਬ ਦੇ 117 ਹਲਕਿਆਂ ਉੱਤੇ ਖ਼ੁਦ ਨਜ਼ਰ ਰੱਖਣਗੇ। ਇਸ ਤੋਂ ਇਲਾਵਾ ਆਮ ਨੇ ਚੋਣਾਂ ਦੌਰਾਨ ਕਿਸੇ ਵੀ ਤਰਾਂ ਦੀ ਗੜਬੜੀ ਨੂੰ ਰੋਕਣ ਲਈ ਜਾਸੂਸੀ ਕੈਮਰਿਆਂ ਨਾਲ ਲੈਸ 14 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੂਬੇ ਦੇ ਵੱਖ ਵੱਖ ਹਲਕਿਆਂ oakley womens sunglasses ਵਿੱਚ ਤੈਨਾਤ ਕਰ ਦਿੱਤਾ ਹੈ।
ਕੇਜਰੀਵਾਲ ਲਗਾਤਾਰ ਪਾਰਟੀ ਦੇ ਸਾਰੇ ਵਰਕਰਾਂ ਨਾਲ ਸੰਪਰਕ ਵਿੱਚ ਹਨ।  ਉਹ ਚੋਣ ਪ੍ਰੀਖਿਆ ਪੂਰੀ ਹੋਣ ਤੋਂ ਬਾਅਦ ਹੀ ਦਿੱਲੀ ਲਈ ਰਵਾਨਾ ਹੋਣਗੇ। ਸੰਜੇ ਸਿੰਘ , модификации ਦੁਰਗੇਸ਼ ਪਾਠਕ ਅਤੇ ਹੋਰ ਆਗੂ ਵੀ ਚੰਡੀਗੜ ਵਿੱਚ ਹਨ।
ਐਨ ਆਰ ਆਈਜ਼ ਨੂੰ ਵੀ ਪੰਜਾਬ ਤੋਂ ਬਾਹਰ ਕਰਨ ਦੇ ਹੁਕਮ ਦਿੱਤੇ cheap jerseys china ਗਏ ਸਨ।