• Home »
  • ਖਬਰਾਂ
  • » ਕੇਜਰੀਵਾਲ ਮੋਦੀ ਸਰਕਾਰ ‘ਤੇ ਵਰੇ

ਕੇਜਰੀਵਾਲ ਮੋਦੀ ਸਰਕਾਰ ‘ਤੇ ਵਰੇ

ਆਪ ਦੀ ਰਜਿਟ੍ਰੇਸ਼ਨ ਰੱਦ ਕਰਵਾਉਣ ਦਾ ਮਾਮਲਾ<br del />
-ਪੰਜਾਬੀਲੋਕ ਬਿਊਰੋ<br discount oakley />
ਆਮਦਨ ਵਿਭਾਗ ਨੇ ਚੋਣ ਕਮਿਸ਼ਨ ਨੂੰ ਸਿਫਾਰਸ਼ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਰਜਿਟ੍ਰੇਸ਼ਨ ਰੱਦ cheap nfl jerseys ਕਰ ਦਿੱਤੀ ਜਾਵੇ ਕਿਉਂਕਿ ਇਸ ਪਾਰਟੀ ਨੇ ਚੰਦੇ ਨਾਲ ਜੁੜੀ ਜਾਣਕਾਰੀ ਦਿੰਦਿਆਂ ਆਡਿਟ ਦੀਆਂ ਫਰਜ਼ੀ ਰਿਪੋਰਟਾਂ ਦਾਖਲ ਕੀਤੀ ਨੇ। ਇਸ ‘ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਖਾਸੇ ਨਰਾਜ਼ ਹੋ ਗਏ ਨੇ, ਉਹਨਾਂ ਕਿਹਾ ਹੈ ਕਿ ਇਹ ਮੋਦੀ ਜੀ ਦੀ ਗੰਦੀ ਚਾਲ ਹੈ, ਤੇ nba jerseys sales ਮੋਦੀ ਇਕ ਬੇਸ਼ਰਮ ਤਾਨਾਸ਼ਾਹ ਹਨ, ਅਜਿਹਾ ਉਹ ਇਸ ਲਈ ਕਰ ਰਹੇ ਨੇ, jordans for cheap ਕਿਉਂਕਿ ਉਹਨਾਂ ਦੀ ਪਾਰਟੀ ਆਪ ਕੋਲੋਂ ਪੰਜਾਬ ਤੇ ਗੋਆ ਵਿੱਚ Fake Oakleys ਹਾਰ ਰਹੀ ਹੈ।

Tags: