• Home »
  • ਖਬਰਾਂ
  • » ਜਥੇਦਾਰ ਮੱਕੜ ਨੂੰ ਸਦਮਾ, ਪੁੱਤਰ ਦੀ ਮੌਤ

ਜਥੇਦਾਰ ਮੱਕੜ ਨੂੰ ਸਦਮਾ, ਪੁੱਤਰ ਦੀ ਮੌਤ

-ਪੰਜਾਬੀਲੋਕ ਬਿਊਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਬੀਤੀ ਰਾਤ ਉਸ ਵੇਲੇ ਸਦਮਾ ਲੱਗਿਆ ਜਦੋਂ ਉਹਨਾਂ ਦੇ ਦੂਜੇ ਪੁੱਤਰ ਮਾਨਵਿੰਦਰ ਸਿੰਘ ਦੀ ਮੌਤ ਹੋ ਗਈ।  ਉਹ ਲੁਧਿਆਣਾ ਦੇ ਵਾਰਡ ਨੰਬਰ 48 ਦੇ ਅਕਾਲੀ ਕੌਂਸਲਰ ਸਨ।
ਅਕਤੂਬਰ 2013 ਵਿੱਚ ਜਥੇਦਾਰ ਮੱਕੜ ਦੇ ਜਵਾਨ ਪੁੱਤ ਤੇਜਿੰਦਰਪਾਲ ਸਿੰਘ ਸੋਨੀ ਦੀ 37 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਤੇਜਿੰਦਰਪਾਲ ਸਿੰਘ ਦਾ ਪਰਿਵਾਰ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਹੀ ਉਹਨਾਂ ray ban outlet  ਦੇ ਲੁਧਿਆਣਾ Fake Oakleys ਸਥਿਤ ਘਰ ‘ਚ ਰਹਿੰਦਾ ਸੀ। ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਸੀ ਕਿ ਜਵਾਨ ਪੁੱਤ ਦੀ ਮੌਤ ਉਹਨਾਂ  ਦੀ ਜ਼ਿੰਦਗੀ ਦਾ ਸਭ ਤੋਂ On ਵੱਡਾ ਦੁੱਖ ਹੈ, ਜਿਸ ਤੋਂ ਬਾਅਦ ਮੱਕੜ ਕਾਫੀ cheap oakleys sunglasses ਬਿਮਾਰ ਵੀ ਰਹਿਣ ਲੱਗੇ ਸਨ।  ਤਿੰਨ ਸਾਲਾਂ ਬਾਅਦ ਦੂਜੇ ਪੁੱਤ ਦੀ ਬੇਵਕਤੀ ਮੌਤ ਉਹਨਾਂ  ਦੇ ਪਰਿਵਾਰ ਲਈ ਇੱਕ ਹੋਰ ਅਸਿਹ ਸਦਮਾ ਹੈ।