• Home »
  • ਖਬਰਾਂ
  • » ਹਮਾਇਤੀਆਂ ਨੂੰ ਅੱਤਵਾਦੀ ਕਹਿਣ ‘ਤੇ ਦੁਖੀ ਨੇ ਕੇਜਰੀਵਾਲ

ਹਮਾਇਤੀਆਂ ਨੂੰ ਅੱਤਵਾਦੀ ਕਹਿਣ ‘ਤੇ ਦੁਖੀ ਨੇ ਕੇਜਰੀਵਾਲ

ਮੇਰੀ ਭਾਵੇਂ ਜਿੰਦ ਕੱਢ 2016 ਲੈ, ਮੇਰੇ ਯਾਰ ਨੂੰ ਮੰਦਾ ਨਾ ਬੋਲੀਂ..
-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ‘ਤੇ ਤਕਰੀਬਨ ਸਾਰੀਆਂ ਵਿਰੋਧੀਆਂ ਧਿਰਾਂ ਇਕੱਠੀਆਂ ਹੱਲਾ ਬੋਲਦੀਆਂ ਆ ਰਹੀਆਂ ਨੇ ਕਿ ray ban sunglasses sale ਇਸ ਪਾਰਟੀ ਦੇ ਰੈਡੀਕਲਜ਼ ਨਾਲ ਸੰਬੰਧ ਹਨ, ਮੋਗਾ ਵਿੱਚ ਅਰਵਿੰਦ ਕੇਜਰੀਵਾਲ ਹੁਰਾਂ ਦਾ ਗੁਰਿੰਦਰ ਸਿੰਘ Ray Ban Outlet ਘਾਲੀ ਦੇ ਘਰ ਰੁਕਣਾ ਤੇ ਫੇਰ ਮੌੜ ਬੰਬ ਧਮਾਕੇ ਤੋਂ ਬਾਅਦ ਤਾਂ ਇਸ ਬਿਆਨ ਨੂੰ ਹੋਰ ਜ਼ੋਰਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਕੇਜਰੀਵਾਲ ਦੇ throwback jerseys ਤਾਂ ਸਿੱਧੇ ਈ ਅੱਤਵਾਦੀਆਂ ਨਾਲ ਸੰਬੰਧ ਨੇ, ਪਾਰਟੀ ਨੂੰ ਫੰਡਿੰਗ ਕਰਨ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਕਾਂਗਰਸ ਤੇ ਅਕਾਲੀ ਦਲ ਬਾਦਲ ਨੇ ਅੱਤਵਾਦੀ ਕਿਹਾ ਹੈ, ਇਸ ‘ਤੇ ਕੇਜਰੀਵਾਲ ਬੇਹੱਦ ਦੁਖੀ ਹਨ, ਖਾਲਿਸਤਾਨੀਆਂ ਤੇ ਨਕਸਲੀਆਂ ਨਾਲ ਸੰਬੰਧਾਂ ਦੇ ਲੱਗ ਰਹੇ ਦੋਸ਼ਾਂ ਬਾਰੇ ਸਵਾਲਾਂ ‘ਤੇ ਕੇਜਰੀਵਾਲ ਸਿਰਫ ਇਹੀ ਕਹਿ Cheap Ray Ban Sunglasses ਰਹੇ ਨੇ ਕਿ ਕੈਪਟਨ ਤੇ ਸੁਖਬੀਰ ਨੂੰ ਪੰਜਾਬੀ ਹੁਣ ਅੱਤਵਾਦੀ ਦਿਸਣ ਲੱਗੇ ਨੇ.. ..। ਇਹ ਲੋਕ ਮੇਰੇ ਬਾਰੇ ਜੋ ਮਰਜ਼ੀ ਕਹਿਣ ਪਰ ਪੰਜਾਬੀਆਂ ਨੂੰ ਕੁਝ ਨਾ ਕਹਿਣ.. ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ..
ਮੇਰੀ ਭਾਵੇਂ discount football jerseys ਜਿੰਦ ਕੱਢ ਲੈ, ਮੇਰੇ ਯਾਰ ਨੂੰ ਮੰਦਾ ਨਾ ਬੋਲੀਂ..।