• Home »
  • ਖਬਰਾਂ
  • » ਗੁਰਲਾਭ ਨੇ ਹੁਣ ਭਗਵੰਤ ਤੇ ਹਰਜੋਤ ‘ਤੇ ਲਾਏ ਪੈਸੇ ਲੈਣ ਦੇ ਦੋਸ਼

ਗੁਰਲਾਭ ਨੇ ਹੁਣ ਭਗਵੰਤ ਤੇ ਹਰਜੋਤ ‘ਤੇ ਲਾਏ ਪੈਸੇ ਲੈਣ ਦੇ ਦੋਸ਼

-ਪੰਜਾਬੀਲੋਕ ਬਿਊਰੋ
ਆਪ ਦੇ ਲੀਗਲ ਸੈਲ ਦੇ ਜੁਆਇੰਟ ਸੈਕਟਰੀ ਗੁਰਲਾਭ ਸਿੰਘ ਨੇ ਪਰਸੋਂ ਕਿਹਾ ਸੀ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਫਸਾਉਣ ਲਈ ਕੇਜਰੀਵਾਲ ਤੇ ਸੰਜੇ ਸਿੰਘ Locations ਨੇ ਉਸ ਦਾ ਇਸਤੇਮਾਲ ਕੀਤਾ, ਛੋਟੇਪੁਰ ਨੇ ਤਾਂ ਪੈਸੇ ਲਏ ਹੀ ਨਹੀਂ ਸੀ, ਪਰ ਹੁਣ ਗੁਰਲਾਭ ਕਹਿ ਰਿਹਾ ਹੈ ਕਿ Cheap MLB Jerseys ਉਸ cheap nba jerseys ਨੇ ਭਗਵੰਤ ਮਾਨ ਤੇ ਹਰਜੋਤ ਬੈਂਸ ਦਾ ਸਟਿੰਗ ਕੀਤਾ, ਇਹਨਾਂ ਨੇ ਪੈਸੇ ਲਏ ਨੇ, ਬੈਂਸ ਨੇ 24 ਜਨਵਰੀ ਨੂੰ ਡੂਢ ਲੱਖ ਰੁਪਿਆ ਲਿਆ ਤੇ ਭਗਵੰਤ ਨੇ 30 ਜਨਵਰੀ ਨੂੰ 1 ਲੱਖ ਰੁਪਿਆ ਲਿਆ। ਇਸ ਦੀ ਆਡੀਓ ਵੀ ਉਸ ਕੋਲ ਹੈ, ਉਸ ਨੇ ਚੋਣ Cheap NFL Authentic Jerseys ਕਮਿਸ਼ਨ ਕੋਲ ਸ਼ਿਕਾਇਤ ਵੀ ਕਰ ਦਿੱਤੀ ਹੈ।
ਗੁਰਲਾਭ ਸਿੰਘ ਦੇ ਤਾਜ਼ਾ ਸਟਿੰਗ ਸ਼ੱਕ Cheap Ray Ban Sunglasses ਦੇ ਘੇਰੇ ਵਿੱਚ ਨੇ, Oakleys sunglasses Outlet ਕਿ ਜੇ ਉਹ ਛੋਟੇਪੁਰ ਦਾ ਫਰਜ਼ੀ ਸਟਿੰਗ ਕਰ ਸਕਦਾ ਹੈ ਤਾਂ ਫੇਰ ਭਗਵੰਤ ਤੇ ਹਰਜੋਤ ਦਾ ਕਿਉਂ ਨਹੀਂ??