ਘਾਲੀ ਜਦ ਹੁੰਦਾ ਸੀ ਅਕਾਲੀ..

ਮਾਮਲਾ ‘ਖਾਲਿਸਤਾਨੀ ਕਾਰਕੁੰਨ’ ਘਾਲੀ ਦੇ ਘਰ ਕੇਜਰੀਵਾਲ wholesale jerseys ਦੀ ਠਾਹਰ ਦਾ
-ਪੰਜਾਬੀਲੋਕ ਬਿਊਰੋ
ਕੇਜਰੀਵਾਲ ਜਿਸ ਦੇ ਘਰ ਵਿੱਚ ਰੁਕੇ ਸਨ, ਉਸ ਗੁਰਵਿੰਦਰ ਸਿੰਘ ਘਾਲੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ‘ਤੇ ਹਾਲੇ ਵੀ ਕਈ ਕੇਸ ਦਰਜ ਨੇ, ਅੱਤਵਾਦ ਨਾਲ ਜੁੜੇ ਕੇਸਾਂ ਵਿੱਚ ਤਾਂ ਉਹ ਬਰੀ ਹੋ ਚੁੱਕਿਆ ਹੈ, ਪਰ ਕੁਝ ਲੋਕਾਂ ਦੀਆਂ ਲੱਤਾਂ ਬਾਹਵਾਂ ਤੋੜਨ ਦੇ ਕੇਸ ਚੱਲ ਰਹੇ ਨੇ, ਜਦੋਂ ਇਹ ਕੇਸ ਦਰਜ ਹੋਏ ਉਦੋਂ ਘਾਲੀ ਅਕਾਲੀ ਸੀ, ਵੱਡੇ ਬਾਦਲ ਸਾਹਿਬ ਦਾ ਕਰੀਬੀ ਰਿਹਾ ਹੈ। ਕਿਹਾ ਜਾ ਰਿਹਾ ਹੈ Springs ਕਿ ਘਾਲੀ ਦੀ ਕੋਠੀ ਵਿੱਚ ਕੇਜਰੀਵਾਲ ਦੀ nba jerseys sales ਰਿਹਾਇਸ਼ ਦਾ ਪ੍ਰਬੰਧ ਸੁਲਤਾਨਪੁਰ ਲੋਧੀ ਤੋਂ ਆਪ ਉਮੀਦਵਾਰ ਸੱਜਣ ਸਿੰਘ ਚੀਮਾ ਨੇ ਕਰਕੇ ਦਿੱਤਾ ਸੀ ਜੋ ਘਾਲੀ ਦਾ ਦੂਰ cheap football jerseys ਦਾ ਰਿਸ਼ਤੇਦਾਰ ਹੈ, ਪਰ Wholesale nfl Jerseys ਚੀਮਾ ਨੇ ਕਿਹਾ ਹੈ ਕਿ ਕੋਠੀ ਉਹਨਾਂ ਨੇ ਨਹੀਂ ਦਿਵਾਈ, ਇਹ ਕੋਠੀ ਤਾਂ ਘਾਲੀ ਨੇ ਕਿਸੇ ਸਤਨਾਮ ਸਿੰਘ ਨੂੰ ਲੀਜ਼ ‘ਤੇ ਦਿੱਤੀ ਹੋਈ ਹੈ, ਤੇ ਸਤਨਾਮ ਸਿੰਘ ਨੇ ਅੱਗੋਂ ਕਿਰਾਏਦਾਰ ਰੱਖੇ ਹੋਏ ਨੇ।
ਮਾਮਲਾ ਵੋਟਿੰਗ ਤੋਂ ਬਾਅਦ ਵੀ ਗਰਮਾਇਆ ਰਹਿਣ ਦੀ Cheap nba Jerseys ਸੰਭਾਵਨਾ ਹੈ।