• Home »
  • ਖਬਰਾਂ
  • » ਕੈਪਟਨ ਲਾੜਾ, ਸਿੱਧੂ ਤੇ ਮਨਪ੍ਰੀਤ ਸਰਵਾਲੇ..!!

ਕੈਪਟਨ ਲਾੜਾ, ਸਿੱਧੂ ਤੇ ਮਨਪ੍ਰੀਤ ਸਰਵਾਲੇ..!!

-ਪੰਜਾਬੀਲੋਕ ਬਿਊਰੋ<br oakley sunglasses cheap />
ਨਵਜੋਤ ਸਿੰਘ ਸਿੱਧੂ ਨੇ ਕੱਲ ਆਖਰੀ ਦਿਨ ਕਈ ਰੈਲੀਆਂ ਕੀਤੀਆਂ, ਲੁਧਿਆਣਾ, ਜਲੰਧਰ ਤੇ ਬਠਿੰਡਾ ਵਿੱਚ ਦੌੜ ਦੌੜਕੇ ਉਡ ਉਡ ਕੇ nfl jerseys china ਪੁੱਜੇ। ਬਠਿੰਡਾ ਵਿੱਚ ਪੌਣੇ ਪੰਜ ਵਜੇ ਪੁੱਜੇ, 15 ਮਿੰਟ ਭਾਸ਼ਣ ਦਿੱਤਾ, ਪੂਰੇ ਪੰਜ ਵਜੇ ਘੜੀ ਦੇਖੀ ਤੇ ਪ੍ਰਚਾਰ ਇਕਦਮ ਬੰਦ ਕਰ ਦਿੱਤਾ, ਕਿਸੇ ਪਾਂਡੇ ਨੇ ਕਿਹਾ ਸੀ ਕਿ ਪੰਜ ਵਜੇ ਤੋਂ ਬਾਅਦ ਵੀ ਬੋਲਦਾ ਰਿਹਾ ਤਾਂ ਪੁੱਠੀ ਪੈ ਜਾਊ, ਤੇ ਮੰਚ ਤੋਂ ਵੀ ਸਿੱਧੂ ਛਾਲ ਮਾਰ ਕੇ ਤੁਰ ਗਏ , ਮਤੇ ਸ਼ੁਭ ਘੜੀ ਧੱਕਾ ਨਾ cheap jordans online ਮਾਰ ਦੇਵੇ।
ਸਿੱਧੂ ਨੇ ਰੈਲੀਆਂ ‘ਚ ਵਾਹਵਾ ਜੁਮਲੇ ਛੱਡੇ, cheap jordan shoes ਕੈਪਟਨ ਨੂੰ ਲਾੜਾ ਤੇ ਖੁਦ ਤੇ ਮਨਪ੍ਰੀਤ ਬਾਦਲ ਨੂੰ ਉਹਦੇ ਸਰਵਾਲੇ wholesale jerseys ਕਿਹਾ, ਕੇਜਰੀਵਾਲ ਨੂੰ ਸਵਾਲ ਕੀਤਾ ਕਿ DreamWorks ਉਹਨਾਂ ਦਾ ਲਾੜਾ ਕੌਣ ਐ..? ਕੇਜਰੀਵਾਲ ਤੇ ਸਾਥੀਆਂ ਨੂੰ ਅਲੀ ਬਾਬਾ ਚਾਲੀ ਚੋਰ ਕਿਹਾ..।
ਅਕਾਲੀਆਂ ‘ਤੇ ਕਟਾਖਸ਼ ਕਰਦਿਆਂ ਕਿਹਾ ਕੋਠੇ ਤੇ ਤੋਤਾ ਬਹਿਣ ਨਹੀਂ ਦੇਣਾ, ਜੀਜਾ ਸਾਲਾ ਰਹਿਣ ਨਹੀਂ ਦੇਣਾ..