ਬਾਦਲ ਸਾਬ ਮਨਾਉਂਦੇ ਰਹਿ’ਗੇ..

ਗੁਰਦੀਪ ਹੋ ਗਿਆ ਕਾਂਗਰਸੀ
-ਪੰਜਾਬੀਲੋਕ ਬਿਊਰੋ
ਜਿਸ ਗੁਰਦੀਪ ਸਿੰਘ ਨੂੰ ਫੋਨ ‘ਤੇ ਵੱਡੇ ਬਾਦਲ ਸਾਹਿਬ ਮਦਦ ਕਰਨ ਲਈ ਮਨਾਉਂਦੇ ਰਹੇ, ਉਸ ਗੁਰਦੀਪ ਸਿੰਘ ਨੂੰ wholesale nfl jerseys ਕਾਂਗਰਸ ਨੇ ਟਰੇਸ ਕਰ ਲਿਆ ਤੇ ਕੱਲ ਕੈਪਟਨ ਦੀ ray ban outlet ਰੈਲੀ ਵਿੱਚ ਲਿਆਂਦਾ ਵੀ। ਗੁਰਦੀਪ ਸਿੰਘ ਪਿੰਡ ਹੱਕੂਵਾਲਾ ਦਾ ਵਾਸੀ ਹੈ, ਉਸ cheap football jerseys china ਦਾ ਪਰਿਵਾਰ ਟਕਸਾਲੀ ਅਕਾਲੀ ਰਿਹਾ, ਪਰ ਅਕਾਲੀ ਜਥੇਦਾਰਾਂ ਨੇ ਉਸ ‘ਤੇ ਝੂਠੇ ਕੇਸ ਦਰਜ ਕਰਵਾਏ, ਪਾਰਟੀ ਵਿੱਚ ਕਿਤੇ ਵੀ ਉਹਨਾਂ ਦੀ ਸੁਣਵਾਈ ਨਾ ਹੋਈ, ਤਾਂ cheap Air Jordans ਨਿਰਾਸ਼ ਹੋ ਕੇ ਗੁਰਦੀਪ ਸਿੰਘ ਤੇ ਪਰਿਵਾਰ ਨੇ 17 ਜਨਵਰੀ ਨੂੰ ਕਾਂਗਰਸ ਜੁਆਇਨ ਕਰ ਲਈ ਸੀ, ਇਸ ਦਾ ਪਤਾ ਲੱਗਦਿਆਂ ਹੀ ਵੱਡੇ ਬਾਦਲ ਸਾਹਿਬ ਨੇ ਉਸ ਨੂੰ ਫੋਨ ਕਰਕੇ ਮਨਾਉਣ новогоднее ਦੀ ਕੋਸ਼ਿਸ਼ ਕੀਤੀ ਸੀ। ਤੇ ਉਹ ਕਾਲ ਵਾਇਰਲ ਹੋ ਗਈ। ਗੁਰਦੀਪ ਸਿੰਘ ਤੇ ਉਸ ਦਾ ਪਰਿਵਾਰ ਹੁਣ ਕਾਂਗਰਸ ਦਾ ਸਮਰਥਨ ਕਰ ਰਿਹੈ।