• Home »
  • ਖਬਰਾਂ
  • » ਅਸੀਂ ਨਹੀਂ ਸੀ ਮੰਗਿਆ, ਡੇਰੇ ਨੇ ਆਪੇ ਦਿੱਤਾ ਸਮਰਥਨ-ਸੀ ਐਮ

ਅਸੀਂ ਨਹੀਂ ਸੀ ਮੰਗਿਆ, ਡੇਰੇ ਨੇ ਆਪੇ ਦਿੱਤਾ ਸਮਰਥਨ-ਸੀ ਐਮ

-ਪੰਜਾਬੀਲੋਕ ਬਿਊਰੋ
ਡੇਰਾ ਸਿਰਸਾ ਦੀ ਹਮਾਇਤ ਲੈ ਕੇ ਕਸੂਤੇ ਫਸੇ ਬਾਦਲਕਿਆਂ ਨੇ ਹੁਣ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਵੱਡੇ ਬਾਦਲ ਜਿਹਨਾਂ ਨੂੰ ਉਂਞ ਪੰਜਾਬ ਦੇ ਕੋਨੇ ਕੋਨੇ ‘ਤੇ ਤੁਰੀ ਜਾਂਦੀ ਕੀੜੀ ਵੀ ਦਿਸਦੀ ਹੁੰਦੀ ਹੈ, ਪਰ ਬਹੁਤੀਆਂ ਪ੍ਰਤੱਖ ਵਾਪਰ ਰਹੀਆਂ ਘਟਨਾਵਾਂ ਦਾ ਗਿਆਨ ਨਹੀਂ ਹੁੰਦਾ, ਉਹ ਦਾਅਵਾ ਕਰ ਰਹੇ ਨੇ ਕਿ ਅਸੀਂ ਡੇਰੇ ਤੋਂ ਕੋਈ ਸਮਰਥਨ ਨਹੀਂ ਮੰਗਿਆ, ਡੇਰੇ ਨੇ ਖੁਦ An ਹੀ ਦਿੱਤਾ ਹੈ।
ਪਰ ਸਿੱਖ ਸੰਗਠਨਾਂ ਦੀ ਨਰਾਜ਼ਗੀ ਹੋਰ ਵਧ ਗਈ ਹੈ, ਇਸ ਬਾਰੇ ਬਾਦਲ ਸਾਹਿਬ ਨੇ ਕੁਝ ਨਹੀਂ ਕਿਹਾ।
ਦਾਅਵਾ cheap football jerseys ਹੋ ਰਿਹਾ ਹੈ ਕਿ ਮਾਲਵੇ ਦੀਆਂ 40 ਸੀਟਾਂ ‘ਤੇ ਡੇਰਾ ਸਿਰਸਾ ਦਾ ਪ੍ਰਭਾਵ ਪਊ, ਤੇ ਅਕਾਲੀ ਤਾਂ ਇਹ ਵੀ ਦਾਅਵਾ ਕਰ ਰਹੇ ਨੇ ਕਿ ਡੇਰਾ ਪ੍ਰੇਮੀਆਂ ਨੇ ਡੇਰੇ ਵਲੋਂ ਸਮਰਥਨ ਦਾ ਐਲਾਨ ਹੁੰਦਿਆਂ ਸਾਰ ਉਹਨਾਂ ਦੇ oakley outlet ਉਮੀਦਵਾਰਾਂ ਦੇ ਪ੍ਰਚਾਰ ਦੀ ਵਾਗ ਡੋਰ ਸਾਂਭ ਲਈ ਹੈ, ਜਿਹੜੇ Fake Ray Bans ਡੇਰਾ ਪ੍ਰੇਮੀ ਕਾਂਗਰਸ ਜਾਂ ਆਪ ਨੂੰ cheap nfl jerseys ਸਮਰਥਨ ਦੇ ਰਹੇ ਸੀ, ਉਹ ਹੁਣ ਅਕਾਲੀਆਂ ਨਾਲ ਤੁਰ ਪਏ ਨੇ। ਤੇ ਰਹਿੰਦਾ oakley sunglasses sale ਸਮਾਂ ਡੇਰਾ ਪ੍ਰੇਮੀ ਘਰ ਘਰ ਜਾ ਕੇ ਅਕਾਲੀਆਂ ਦੇ ਹੱਕ ‘ਚ ਪ੍ਰਚਾਰ ਕਰਨਗੇ।