• Home »
  • ਖਬਰਾਂ
  • » ਆਸਾਰਾਮ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਤੋਂ ਕੋਰਟ ਦਾ ਇਨਕਾਰ

ਆਸਾਰਾਮ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਤੋਂ ਕੋਰਟ ਦਾ ਇਨਕਾਰ

-ਪੰਜਾਬੀਲੋਕ ਬਿਊਰੋ
ਬਲਾਤਕਾਰ ਦੇ ਦੋਸ਼ਾਂ ‘ਚ ਫਸੇ ਆਸਾਰਾਮ ਨੂੰ ਅੱਜ ਸੁਪਰੀਮ ਕੋਰਟ ਤੋਂ ਫਿਰ ਝਟਕਾ Cheap Jordan Shoes ਲੱਗਾ। ਕੋਰਟ ਨੇ ਆਸਾਰਾਮ ਨੂੰ Ray Ban sale ਬਲਾਤਕਾਰ ਦੇ ਦੂਜੇ ਮਾਮਲੇ ‘ਚ ਵੀ ਜ਼ਮਾਨਤ ਨਹੀਂ ਦਿੱਤੀ। ਕੋਰਟ ਨੇ ਜ਼ਮਾਨਤ ਅਰਜ਼ੀ ਖਾਰਜ ਕਰਦਿਆਂ ਕਿਹਾ ਕਿ ਅਜੇ 2 ਦਿਨ ਪਹਿਲਾਂ Oakleys Outlet ਹੀ ਅਸੀਂ ਇਕ ਹੋਰ ਮਾਮਲੇ ‘ਚ ਜ਼ਮਾਨਤ ਅਰਜ਼ੀ ਖਾਰਜ ਕੀਤੀ ਸੀ ਤਾਂ ਹੁਣ ਕਿਵੇਂ ਜ਼ਮਾਨਤ ਦੇ ਸਕਦੇ ਹਾਂ। ਜੇ ਜ਼ਮਾਨਤ ਦੇ ਵੀ ਦਿੱਤੀ ਤਾਂ ਵੀ ਉਹ ਜੇਲ ਤੋਂ ਬਾਹਰ ਨਹੀਂ ਆ ਸਕਦਾ, ਕਿਉਂਕਿ ਦੂਜੇ ਮਾਮਲੇ ‘ਚ ਉਹ ਜੇਲ ‘ਚ ਹੀ ਬੰਦ ਰਹੂ।  ਆਸਾਰਾਮ ਖਿਲਾਫ ਦੂਜਾ ਰੇਪ cheap football jerseys ਕੇਸ ਗੁਜਰਾਤ ‘ਚ ਪੈਂਡਿੰਗ ਹੈ।  ਆਸਾਰਾਮ ਨੇ ਆਪਣੀ ਪਟੀਸ਼ਨ ‘ਚ ਇਹ ਮੰਗ ਵੀ ਕੀਤੀ ਸੀ ਕਿ ਰਾਜਸਥਾਨ ਅਤੇ ਗੁਜਰਾਤ ਦੇ ਦੋਹਾਂ ਮਾਮਲਿਆਂ ‘ਚ ਇਕੱਠੀ ਟ੍ਰਾਇਲ ਚਲਾਈ ਜਾਵੇ ਪਰ ਕੋਰਟ ਨੇ ਕਿਹਾ ਕਿ ਪਹਿਲਾਂ ਰਾਜਸਥਾਨ Cheap Jordan Sale ‘ਚ ਸੁਣਵਾਈ ਪੂਰੀ ਹੋਵੇਗੀ।  ਇਸ ਤੋਂ ਬਾਅਦ ਗੁਜਰਾਤ ਦੇ ਮਾਮਲੇ ‘ਚ ਟ੍ਰਾਇਲ ਸ਼ੁਰੂ ਕੀਤਾ ਜਾਵੇਗਾ।
ਯਾਦ ਰਹੇ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਆਸਾਰਾਮ ‘ਤੇ ਗਲਤ ਮੈਡੀਕਲ ਰਿਪੋਰਟ ਦੇਣ ਲਈ ਐੱਫ.ਆਈ.ਆਰ. ਦਰਜ ਕਰਨ ਦਾ ਆਦੇਸ਼ ਤਾਂ ਦਿੱਤਾ ਹੀ, ਨਾਲ ਹੀ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾ ਦਿੱਤਾ।
ਆਸਾਰਾਮ ਤੇ ਉਸ ਦੇ ਪੁੱਤਰ ਨਰਾਇਣ ਸਾਈਂ ਨੂੰ ਇਕ ਹੋਰ ਝਟਕਾ ਵੱਜਿਆ ਹੈ, ਇਨਕਮ ਟੈਕਸ ਵਿਭਾਗ Quality ਨੇ ਆਸਾਰਾਮ ਅਤੇ ਨਾਰਾਇਣ ਸਾਈਂ ਦੀ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲੇ ‘ਚ ਸਥਿਤ ਪੰਚੇੜ ਆਸ਼ਰਮ ਅਤੇ ਹੋਰ ਜ਼ਮੀਨਾਂ ਨੂੰ ਜ਼ਬਤ ਕਰ ਲਿਆ ਹੈ।