• Home »
  • ਖਬਰਾਂ
  • » ਅਕਾਲੀ ਸਰਪੰਚ ਨੇ ਸਾਬਕਾ ਕਾਂਗਰਸੀ ਸਰਪੰਚ ਦਾ ਹੱਥ ਵੱਢਤਾ

ਅਕਾਲੀ ਸਰਪੰਚ ਨੇ ਸਾਬਕਾ ਕਾਂਗਰਸੀ ਸਰਪੰਚ ਦਾ ਹੱਥ ਵੱਢਤਾ

ਪੈਸੇ ਵੰਡਣ ਤੋਂ ਰੋਕਣ ‘ਤੇ ਕੀਤਾ ਹਮਲਾ, ਮੁਲਜ਼ਮ ਫਰਾਰ
-ਪੰਜਾਬੀਲੋਕ ਬਿਊਰੋ
ਹਲਕਾ ਪੱਟੀ ਦੇ ਪਿੰਡ ਬੋਪਾਰਾਏ ਵਿੱਚ ਪੈਸੇ ਵੰਡਣ ਤੋਂ ਰੋਕਣ ‘ਤੇ ਅਕਾਲੀ ਸਰਪੰਚ ਨੇ ਸਾਬਕਾ ਕਾਂਗਰਸੀ ਸਰਪੰਚ ਦਾ ਹੱਥ ਵੱਢ ਦਿੱਤਾ।
ਬੁੱਧਵਾਰ ਦੀ ਦੇਰ ਰਾਤ ਅਕਾਲੀ ਸਰਪੰਚ ਸੁਖਦੇਵ ਸਿੰਘ ਆਪਣੇ ਸਾਥੀਆਂ ਨਾਲ ਵੋਟਰਾਂ ਨੂੰ 2-2 ਹਜ਼ਾਰ ਰੁਪਏ Our ਵੰਡ ਰਿਹਾ ਸੀ, ਜਿਸ ਦੀ ਸਾਬਕਾ ਕਾਂਗਰਸੀ ਸਰਪੰਚ ਹਰਜਿੰਦਰ ਸਿੰਘ ਨੇ ਵਿਰੋਧਤਾ ਕੀਤੀ, ਲੋਕਾਂ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ, ਪਰ ਕੱਲ ਸਵੇਰੇ ਸਾਢੇ ਕੁ ਸੱਤ ਵਜੇ ਅਕਾਲੀ ਸਰਪੰਚ ਨੇ ਸਾਥੀਆਂ ਨਾਲ ਹਰਜਿੰਦਰ ਦੇ ਘਰ ‘ਤੇ ਧਾਵਾ ਬੋਲ ਦਿੱਤਾ ਤੇ ਉਸ cheap football jerseys ਦਾ ਹੱਥ ਵੱਢ ਦਿੱਤਾ, ਹੋਰ ਵੀ ਸੱਟਾਂ ਲੱਗੀਆਂ, ਗੁਆਂਢੀ ਦੀਆਂ ਵੀ ਉਂਗਲਾਂ ਵੱਢੀਆਂ ਗਈਆਂ। ਹਮਲਾਵਰਾਂ ਵਿੱਚ ਇਕ ਮਹਿਲਾ ਵੀ ਸ਼ਾਮਲ ਸੀ, ਸਾਰੇ ਹਮਲਾਵਰ ਫਰਾਰ ਹਨ। ਕਾਂਗਰਸ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰ ਦਿੱਤੀ ਹੈ। ਪੁਲਿਸ ਨੇ ਵੀ ਕੇਸ ਦਰਜ ਕਰ ਲਿਆ ਹੈ।
ਪੰਜਾਬ ਦੇ cheap nfl jerseys ਕੁੱਲ wholesale football jerseys china 22600 ਪੋਲਿੰਗ ਬੂਥ ਵਿਚੋਂ 5500 ਦੀ ਪਛਾਣ ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ, 4000 ਦੀ ਲਾਈਵ ਵੈਬ ਕਾਸਟਿੰਗ ਹੋਵੇਗੀ, ਲੰਬੀ, ray ban sunglasses ਜਲਾਲਾਬਾਦ, ਮਜੀਠਾ, ਅੰਮ੍ਰਿਤਸਰ, ਪਟਿਆਲਾ, ਮਲੇਰਕੋਟਲਾ ਦੀ ਚੋਣ ਕਮਿਸ਼ਨ ਲਾਈਵ ਪੋਲਿੰਗ ਦੇਖੇਗਾ,ਇਹ ਅਤਿ ਸੰਵੇਦਨਸ਼ੀਲ ਹਲਕੇ ਹਨ।