• Home »
  • ਖਬਰਾਂ
  • » 1 ਕਰੋੜ 94 ਲੱਖ ਵੋਟਰ ਕਰਨਗੇ ਅਗਲੀ ਸਰਕਾਰ ਦਾ ਫੈਸਲਾ

1 ਕਰੋੜ 94 ਲੱਖ ਵੋਟਰ ਕਰਨਗੇ ਅਗਲੀ ਸਰਕਾਰ ਦਾ ਫੈਸਲਾ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਨੂੰ ਅਮਨ-ਸ਼ਾਂਤੀ ਨਾਲ ਕਰਾਉਣ ਲਈ ਪੂਰੇ ਸੂਬੇ ‘ਚ ਸੁਰੱਖਿਆ ਪ੍ਰਬੰਧ ਮੁਕੰਮਲ nfl jerseys cheap ਹੋ ਗਏ ਹਨ। ਇਸ ਸੰਬੰਧੀ ਚੋਣ ਅਧਿਕਾਰੀ ਵੀ. ਕੇ. ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੂਬੇ ‘ਚ 22614 ਪੋਲਿੰਗ ਬੂਥ ਬਣਾਏ ਗਏ ਹਨ।  ਕੁੱਲ 1 ਕਰੋੜ, 94 ਲੱਖ ਵੋਟਰ ਹਨ,  ਜਿਹਨਾਂ ‘ਚ ਮਹਿਲਾ ਵੋਟਰਾਂ ਦੀ ਗਿਣਤੀ 94 ਲੱਖ ਹੈ। ਵੋਟਰ 1145 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਕ ਲੱਖ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਵੋਟਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ।  ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਅੰਮ੍ਰਿਤਸਰ ‘ਚ ਲੋਕ ਸਭਾ ਉਪ discount football jerseys ਚੋਣ ਵੀ ਕੱਲ ਹੀ ਹੋਣੀ ਹੈ। ਇਸ ਦੇ ਲਈ 9 ਉਮੀਦਵਾਰ ਮੈਦਾਨ ‘ਚ ਹਨ।  ਅੰਮਿÎ੍ਰਤਸਰ ਦੇ 13 ਲੱਖ, 80 ਹਜ਼ਾਰ ਵੋਟਰ ਇਹਨਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਔਰਤਾਂ ਨੂੰ ਪੋਲਿੰਗ ਦੌਰਾਨ ਵਿਸ਼ੇਸ਼ ਸਹੂਲਤਾਂ ਦੇਣ ਲਈ ਫਾਜ਼ਿਲਕਾ ਪ੍ਰਸ਼ਾਸਨ ਵਲੋਂ ਖਾਸ ਕਦਮ ਚੁੱਕੇ ਗਏ ਹਨ।  ਫਾਜ਼ਿਲਕਾ ਜ਼ਿਲੇ William ‘ਚ ਇਸ ਵਾਰ ‘ਪਿੰਕ ਬੂਥ’ ਲਗਾਏ ਗਏ ਹਨ ਜੋ ਸਿਰਫ ਔੌਰਤਾਂ ਲਈ ਹਨ।  ਇਸ ਪਿੰਕ ਬੂਥ ਦੀ ਖਾਸੀਅਤ ਇਹ ਹੋਵੇਗੀ ਕਿ ਇਸ ਬੂਥ ‘ਤੇ ਪੋਲਿੰਗ ਸਟਾਫ ਤੋਂ ਲੈ ਕੇ ਸੁਰੱਖਿਆ ਕਰਮਚਾਰੀਆਂ ਤੱਕ ਸਿਰਫ ਔਰਤਾਂ ਨੂੰ ਹੀ ਤਾਇਨਾਤ ray ban outlet ਕੀਤਾ ਜਾਵੇਗਾ। ਬੂਥ wholesale football jerseys ਨੂੰ ਪਿੰਕ ਗੁਲਾਬੀ, ਪਿੰਕ ਰੰਗੋਲੀ ਅਤੇ ਪਿੰਕ ਝੰਡੀਆਂ ਨਾਲ ਸਜਾਇਆ ਜਾ ਰਿਹਾ ਹੈ। ਵੋਟਰਾਂ ਨੂੰ wholesale jerseys china ਉਤਸ਼ਾਹਿਤ ਕਰਨ ਲਈ ਪਹਿਲੇ 10 ਵੋਟਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਜਿੱਥੇ ਆਮ ਲੋਕ ਵੋਟਾਂ ਨੂੰ ਲੈ ਕੇ ਉਤਸ਼ਾਹਿਤ ਹਨ, ਓਥੇ ਕੱਲ ਨੂੰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਜਿਸ ਨਾਲ ਵੋਟ ਫੀਸਦੀ ਘਟ ਸਕਦੀ ਹੈ।  ਮੌਸਮ ਵਿਭਾਗ ਨੇ ਵੋਟਾਂ ਵਾਲੇ ਦਿਨ ਪੂਰੇ ਪੰਜਾਬ ਅਤੇ ਹਰਿਆਣਾ ‘ਚ ਮੀਂਹ, ਹਨੇਰੀ ਅਤੇ ਗੜੇਮਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਕੇਂਦਰੀ ਮੌਸਮ ਵਿਭਾਗ ਨੇ 4 ਅਤੇ 5 ਫਰਵਰੀ ਨੂੰ ਦੋਵੇਂ ਦਿਨ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਅਤੇ ਉੱਚੇ ਪਹਾੜਾਂ ‘ਤੇ ਬਰਫਬਾਰੀ ਹੋਣ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ‘ਚ ਵੀ ਇਹਨਾਂ ਦੋਹਾਂ ਦਿਨਾਂ ਦੌਰਾਨ ਮੀਂਹ, ਹਨੇਰੀ ਅਤੇ ਗੜੇਮਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਵਲੋਂ ਕੀਤੀ ਗਈ ਇਸ ਭਵਿੱਖਬਾਣੀ ਨਾਲ ਪਿਛਲੇ ਸਮੇਂ ਤੋਂ ਆਪਣੀਆਂ ਪਾਰਟੀਆਂ ਦੀ ਜਿੱਤ ਲਈ ਦਿਨ-ਰਾਤ ਇਕ ਕਰੀ ਬੈਠੇ ਆਗੂਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਠੰਡ ਦੇ ਇਸ ਮੌਸਮ ‘ਚ ਮੀਂਹ ਅਤੇ ਗੜੇਮਾਰੀ ਤੋਂ ਇਲਾਵਾ ਤੇਜ਼ ਹਵਾਵਾਂ ਲੋਕਾਂ ਨੂੰ ਘਰਾਂ ‘ਚ ਬੈਠਣ ਲਈ ਮਜਬੂਰ ਕਰ ਸਕਦੀਆਂ ਹਨ।  ਅਜਿਹੇ ਮੌਸਮ ‘ਚ ਉਮੀਦਵਾਰਾਂ ਲਈ ਲੋਕਾਂ ਨੂੰ ਘਰਾਂ ‘ਚੋਂ ਕੱਢ ਕੇ ਪੋਲਿੰਗ ਬੂਥਾਂ ਤੱਕ ਲਿਆਉਣਾ ਬੇਹੱਦ ਮੁਸ਼ਕਲ ਹੋਵੇਗਾ।