• Home »
  • ਖਬਰਾਂ
  • » ਸਤਿਸੰਗ ਦੇ ਇਵਜ਼ ‘ਚ ਗੱਠਜੋੜ ਨੂੰ ਮਿਲਿਆ ਡੇਰੇ ਦਾ ਸਮਰਥਨ

ਸਤਿਸੰਗ ਦੇ ਇਵਜ਼ ‘ਚ ਗੱਠਜੋੜ ਨੂੰ ਮਿਲਿਆ ਡੇਰੇ ਦਾ ਸਮਰਥਨ

-ਪੰਜਾਬੀਲੋਕ ਬਿਊਰੋ
ਪੰਜਾਬ ਭਰ ਦੇ ਅਕਾਲੀ ਉਮੀਦਵਾਰਾਂ ਨਾਲ ਡੇਰਾ ਸਿਰਸਾ ਦੇ ਪੈਰੋਕਾਰਾਂ ਦੀਆਂ ਮੀਟਿੰਗਾਂ ਦਾ ਦੌਰ ਚੱਲਿਆ, ਧਨ ਧਨ ਸਤਿਗੁਰੂ ਤੇਰਾ ਹੀ ਆਸਰਾ ਨਾਅਰੇ ‘ਤੇ ਅਕਾਲੀ ਉਮੀਦਵਾਰਾਂ ਦੇ ਹੱਥ ਖੜੇ ਕਰਵਾ ਕੇ ਸਤਿਸੰਗ ਦਾ ਸਮਰਥਨ ਹਾਸਲ ਕਰਨ ਮਗਰੋਂ ਡੇਰਾ ਸਿਰਸਾ ਨੇ ਗੱਠਜੋੜ ਦੇ ਸਮਰਥਨ ਦਾ ਜਨਤਕ ਐਲਾਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਅਕਾਲੀਆਂ ਨੇ Fake Oakleys ਨਾਅਰਾ ਤਾਂ ਨਹੀਂ ਲਾਇਆ. ਪਰ ਹੱਥ ਖੜੇ ਕਰਕੇ ਸਤਿਸੰਗ ਦਾ ਸਮਰਥਨ ਜ਼ਰੂਰ ਕੀਤਾ ਹੈ ਤੇ ਕਿਹਾ ਹੈ ਕਿ ਪੰਜਾਬ ਭਰ ਵਿੱਚ ਗੁਰੂ ਜੀ ਭਾਵ ਡੇਰਾ ਮੁਖੀ ਦੇ ਸਤਿਸੰਗ ਸ਼ੁਰੂ ਕਰਵਾਏ ਜਾਣਗੇ। ਮਾਲਵੇ ਦੇ 9 ਜ਼ਿਲਿਆਂ ਦੀਆਂ 35-40 ਸੀਟਾਂ ‘ਤੇ ਡੇਰੇ ਦਾ ਪ੍ਰਭਾਵ ਹੈ, ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਤੀ cheap oakleys ਸੀਟ ‘ਤੇ 5 ਤੋਂ 15 ਹਜ਼ਾਰ ਤੱਕ ਵੋਟ ਡੇਰੇ ਦੇ ਪ੍ਰਭਾਵ web ਵਾਲੀ ਹੈ, ਪਰ ਡੇਰੇ ਵਲੋਂ ਗੱਠਜੋੜ ਦੇ ਸਮਰਥਨ ਦਾ ਐਲਾਨ ਕਰਨ ਨਾਲ ਕੀ ਸੱਚਮੁਚ ਹੀ ਡੇਰਾ ਪ੍ਰੇਮੀਆਂ ਦੀ ਵੋਟ ਇਹਨਾਂ ਦੇ ਹੱਕ ਵਿੱਚ ਭੁਗਤੇਗੀ? ਇਹ ਸਵਾਲ ਨਾਲ ਹੀ ਸਿਰ ਚੁੱਕ ਰਿਹਾ ਹੈ। ਡੇਰਾ ਪ੍ਰੇਮੀ oakley outlet ਇਸ ਵਾਰ ਬਾਗੀ ਰੌਂਅ ਵਿੱਚ ਦੱਸੇ ਜਾ cheap football jerseys ਰਹੇ ਨੇ।