• Home »
  • ਖਬਰਾਂ
  • » ਮੌੜ ਧਮਾਕਾ; ਕਿਸੇ ਪਾਰਟੀ ਦਾ ਨਹੀਂ, ਅੱਤਵਾਦੀਆਂ ਦਾ ਕਾਰਾ-ਜੱਸੀ

ਮੌੜ ਧਮਾਕਾ; ਕਿਸੇ ਪਾਰਟੀ ਦਾ ਨਹੀਂ, ਅੱਤਵਾਦੀਆਂ ਦਾ ਕਾਰਾ-ਜੱਸੀ

ਪੰਜਾਬ ਦਾ ਗ੍ਰਹਿ ਵਿਭਾਗ ਤੇ ਪੁਲਿਸ ਸਵਾਲਾਂ ਦੇ ਘੇਰੇ ‘ਚ
-ਪੰਜਾਬੀਲੋਕ ਬਿਊਰੋ
ਮੌੜ ਬਲਾਸਟ cheap nfl jerseys ਤੋਂ ਬਾਅਦ ਕੱਲ ਸਾਰਾ ਦਿਨ ਪੁਲਿਸ ਤੇ ਸੁਰੱਖਿਆ ਏਜੰਸੀਆਂ ਸਰਗਰਮ ਰਹੀਆਂ, ਇਲਾਕੇ ਦੇ ਚੱਪੇ ਚੱਪੇ ਦੀ ਤਲਾਸ਼ੀ ਲਈ ਗਈ, ਕੁਝ ਸੀ ਸੀ ਟੀ ਵੀਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਹਰਮਿੰਦਰ ਜੱਸੀ ਦੇ ਜੱਦੀ ਪਿੰਡ ਜੱਸੀ ਪਂੌ ਵਾਲੀ ਵਿੱਚ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਜੱਸੀ ਨੂੰ ਜ਼ੈਡ ਪਲੱਸ ਸੁਰੱਖਿਆ ਦਿੱਤੀ ਗਈ, ਉਸ ਦੀ ਸੁਰੱਖਿਆ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸੁਰੱਖਿਆ ਵਿੱਚ ਕੋਤਾਹੀ ਵਰਤਣ ਦੇ ਦੋਸ਼ ਤਹਿਤ ਸਸਪੈਂਡ ਕਰ ਦਿੱਤਾ ਗਿਆ। ਰੋਸ ਵਜੋਂ ਮੌੜ ਮੰਡੀ ਬੰਦ ਰਹੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੇਵ ਸਿੰਘ ਕਮਾਲੂ ਦਾ ਮੌੜ ਪੁੱਜਣ ‘ਤੇ ਕੁਝ ਸਥਾਨਕ ਲੋਕਾਂ ਨੇ ਵਿਰੋਧ ਵੀ ਕੀਤਾ।
ਇਸ ਮੁੱਦੇ ‘ਤੇ Cheap Jordans Sale ਹਰ ਪਾਸੇ ਜੰਮ ਕੇ ਸਿਆਸਤ ਹੋ ਰਹੀ ਹੈ, ਇਕ ਦੂਜੇ ‘ਤੇ ਦੋਸ਼ ਮੜੇ ਜਾ ਰਹੇ ਨੇ, ਪਰ ਜੱਸੀ ਨੇ ਕਿਹਾ wholesale nfl jerseys ਹੈ ਕਿ ਇਹ ਕਿਸੇ ਪਾਰਟੀ ਦਾ ਕੰਮ ਨਹੀਂ, ਦੇਸ਼ ਵਿਰੋਧੀ ਤਾਕਤਾਂ ਦਾ ਕੰਮ ਹੈ। ਧਮਾਕੇ ਲਈ ਆਰ ਡੀ ਐਕਸ ਤੇ ਆਈ ਈ ਡੀ ਦਾ ਇਸਤੇਮਾਲ ਕੀਤਾ ਗਿਆ, ਜ਼ਾਹਰ ਹੈ ਇਹ ਕੰਮ ਟਰੇਂਡ ਲੋਕਾਂ ਦਾ ਸੀ।
ਦੁਖਦ ਹੈ ਕਿ ਧਮਾਕੇ ਵਿੱਚ ਜਾਨ ਗਵਾਉਣ ਵਾਲੇ ਤਿੰਨ ਬੱਚੇ ਇਕ ਹੀ ਗਲੀ ਦੇ ਸਨ ਉਹਨਾਂ ਦਾ ਚੌਥਾ ਸਾਥੀ ਜ਼ਿੰਦਗੀ ਮੌਤ ਨਾਲ ਸੰਘਰਸ਼ ਕਰ ਰਿਹਾ ਹੈ।<br cheap jordans online />
ਸਵਾਲ ਉਠ ਰਹੇ ਨੇ ਕਿ ਜਿਸ ਕਾਰ ਜ਼ਰੀਏ ਧਮਾਕਾ ਕੀਤਾ ਗਿਆ, ਵਿਸਫੋਟਕ ਵਾਲੀ ਉਹ ਕਾਰ ਲੈ ਕੇ ਦੋਸ਼ੀ ਸ਼ਹਿਰ ਵਿੱਚ ਦਾਖਲ ਹੋਏ, ਸ਼ਹਿਰ ਵਿੱਚ ਥਾਂ ਥਾਂ càng ਕੇਂਦਰੀ ਸੁਰੱਖਿਆ ਬਲਾਂ ਤੇ ਪੰਜਾਬ ਪੁਲਿਸ ਦੇ ਨਾਕੇ ਸਨ ਪਰ ਕਿਸੇ ਨੇ ਕਾਰ ਨੂੰ ਚੈਕ ਕਿਉਂ ਨਹੀਂ ਕੀਤਾ?
ਜਨ ਸਭਾ ਵਾਲੀ ਥਾਂ ਦੇ ਕੋਲ ਖੜੀ ਇਸ ਸ਼ੱਕੀ ਕਾਰ ਨੂੰ ਉਥੋਂ ਪਰਾਂ ਕਰਨ ਲਈ ਮੰਚ ਤੋਂ ਦੋ ਵਾਰ ਅਨਾਊਂਸਮੈਂਟ ਕੀਤੀ ਗਈ, ਪਰ ਜੱਸੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਇਸ ਵੱਲ ਧਿਆਨ ਨਾ ਦਿੱਤਾ।
ਜੱਸੀ ਨੂੰ ਡੇਰਾ ਸਿਰਸਾ ਤੇ ਸਿੱਖ ਵਿਵਾਦ ਦੇ ਚੱਲਦਿਆਂ ਜ਼ੈਡ ਸੁਰੱਖਿਆ ਮਿਲੀ ਹੋਈ ਹੈ, ਤੇ ਬੁਲਟ ਪਰੂਫ ਕਾਰ ਵੀ, ਪੁਰ ਉਸ ਦੀ ਬੁਲਟ ਪਰੂਫ ਗੱਡੀ ਕੁਝ ਚਿਰ ਤੋਂ ਖਰਾਬ ਸੀ ਤੇ ਚੰਡੀਗੜ ਠੀਕ ਹੋਣ ਲਈ ਭੇਜੀ ਸੀ, ਵਾਰ ਵਾਰ ਕਹਿਣ ‘ਤੇ ਵੀ ਉਸ ਨੂੰ ਬੁਲਟ ਪਰੂਫ ਕਾਰ ਮੁਹੱਈਆ ਨਹੀਂ ਕਰਵਾਈ ਗਈ।
ਗ੍ਰਹਿ oakley sunglasses sale ਮੰਤਰਾਲਾ ਤੇ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ।