• Home »
  • ਖਬਰਾਂ
  • » ਮਾਝੇ ਤੇ ਮਾਲਵੇ ‘ਚ ਮੁਕਾਬਲਾ ਦੋ ਧਿਰੀ, ਦੁਆਬੇ ‘ਚ ਤਿਕੋਣਾ

ਮਾਝੇ ਤੇ ਮਾਲਵੇ ‘ਚ ਮੁਕਾਬਲਾ ਦੋ ਧਿਰੀ, ਦੁਆਬੇ ‘ਚ ਤਿਕੋਣਾ

-ਪੰਜਾਬੀਲੋਕ ਬਿਊਰੋ
ਮਾਝੇ ਤੇ ਮਾਲਵੇ ਵਿੱਚ ਬਹੁਤੀਆਂ ਸੀਟਾਂ ‘ਤੇ ਮੁਕਾਬਲਾ ਦੋ ਧਿਰਾਂ ਦਰਮਿਆਨ ਹੈ, ਕਿਤੇ ਕਾਂਗਰਸ ਤੇ ਆਪ ਦੇ ਦਰਮਿਆਨ ਤੇ ਕਿਤੇ ਗੱਠਜੋੜ ਤੇ ਆਪ ਦੇ ਦਰਮਿਆਨ। ਪਰ ਦੁਆਬੇ ਦੇ ਤਿੰਨ ਜ਼ਿਲਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਵਿੱਚ ਮੁਕਾਬਲਾ ਤਿਕੋਣਾ ਦੱਸਿਆ ਜਾ ਰਿਹਾ ਹੈ। ਇਥੇ Fake Oakleys ਬਾਗੀ ਖੇਡ ਵਿਗਾੜਨਗੇ।
ਮਾਲਵੇ ਤੇ ਮਾਝੇ ਵਿੱਚ ਹਲਕਾ ਇੰਚਾਰਜਾਂ nfl jerseys china ਤੇ ਜਥੇਦਾਰਾਂ sufrir ਕਰਕੇ ਲੋਕ ਰੋਸ ਹੈ, ਤਾਂ ਦੁਆਬੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਥੇ ਮੰਤਰੀਆਂ Cheap Football Jerseys ਦੇ ਮੁੰਡਿਆਂ ਦੀ ਹੈਂਕੜੀ ਗੱਠਜੋੜ ਦੀ ਗੱਡੀ ‘ਚ ਵੋਟਾਂ ਵਾਲਾ ਡੈਂਟ ਪਾਊ। ਭਾਵ ਰੋਸ ਇਥੇ ਵੀ ਹੈ। Cheap Jordan Shoes ਅਕਾਲੀ ਜਥੇਦਾਰਾਂ ਨਾਲੋਂ ਜ਼ਿਆਦਾ ਮੰਤਰੀਆਂ, ਹਾਕਮੀ ਧਿਰ ਦੇ ਵਿਧਾਇਕਾਂ ਦੇ ਪਰਿਵਾਰਕ ਜੀਆਂ ਦੀ ਧੱਕੇਸ਼ਾਹੀ ਦਾ।
10 ਸਾਲਾਂ ਵਿੱਚ ਦੁਆਬੇ ਦੇ ਬਹੁਤੇ ਕੰਮ ਹੋਏ ਹੀ ਨਹੀਂ, ਵਰਿਆਂ ਤੋਂ ਸੀਵਰੇਜ, ਸੜਕਾਂ ਵਾਲੇ ਪ੍ਰੋਜੈਕਟ ਲਟਕਦੇ ਪਏ ਨੇ। ਸ਼ਾਮਚੁਰਾਸੀ, ਉੜਮੁੜ ਤੇ ਹੁਸ਼ਿਆਰਪੁਰ ਸੀਟਾਂ ‘ਤੇ ਆਪ ਦਾ ਪ੍ਰਚਾਰ ਬਾਕੀ ਧਿਰਾਂ ਨੂੰ ਪਿਛਾਂਹ ਛੱਡ ਰਿਹਾ ਹੈ। ਮੁਕੇਰੀਆਂ ਸੀਟ ‘ਤੇ ਕਾਂਗਰਸ ਵਿੱਚ ਪਾਟੋਧਾੜ ਹੈ, ਹਾਕਮੀ Cheap Jerseys ਧਿਰ ਨਾਲ ਜਨਤਾ ਦੀ ਨਰਾਜਗੀ ਸਿਖਰ ‘ਤੇ ਹੈ, ਫਾਇਦਾ ਤੀਜੀ ਧਿਰ ਲਿਜਾ ਸਕਦੀ ਹੈ, ਪਰ ਵੋਟਰ ਮੌਨ ਨੇ।