• Home »
  • ਖਬਰਾਂ
  • » ਕੇਜਰੀਵਾਲ ਬੜਾ ਖਤਰਨਾਕ ਕਿਸਮ ਦਾ ਬੰਦਾ-ਸਿੱਧੂ

ਕੇਜਰੀਵਾਲ ਬੜਾ ਖਤਰਨਾਕ ਕਿਸਮ ਦਾ ਬੰਦਾ-ਸਿੱਧੂ

-ਪੰਜਾਬੀਲੋਕ ਬਿਊਰੋ
ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ  ਲੁਧਿਆਣਾ ਵਿੱਚ ਪ੍ਰਚਾਰ ਕਰਨ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਸਾਰਾ ਨਿਸ਼ਾਨਾ ਕੇਜਰੀਵਾਲ ‘ਤੇ ਰੱਖਿਆ ਤੇ ਕਿਹਾ ਕਿ ਕੇਜਰੀਵਾਲ ਨੇ ਉਹਨਾਂ ਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਦੇਣ oakley sunglasses cheap ਦਾ ਵਾਅਦਾ cheap ray bans ਕੀਤਾ ਸੀ ਪਰ ਮੁੱਖ ਮੰਤਰੀ ਉਮੀਦਵਾਰ ਦਾ ਨਾਂ ਉਹਨਾਂ ਨੂੰ ਨਹੀਂ ਦੱਸਣਾ ਚਾਹੁੰਦੇ ਸਨ ਜਿਸ ਕਰਕੇ ਪੰਜਾਬ ਦੇ ਹਿਤਾਂ ਦੀ ਖ਼ਾਤਰ ਉਹਨਾਂ ਨੇ ਕੇਜਰੀਵਾਲ ਦੀ ਪੇਸ਼ਕਸ਼ ਠੁਕਰਾ ਦਿੱਤੀ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਬੇਹੱਦ ਖ਼ਤਰਨਾਕ ਕਿਸਮ ਦਾ ਆਦਮੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਉਸ ਕੋਲੋਂ ਬਚਣਾ ਚਾਹੀਦਾ ਹੈ।  ਉਹਨਾਂ ਦੱਸਿਆ ਕਿ Oturtma ਅਕਾਲੀ ਭਾਜਪਾ ਸਰਕਾਰ ਵਲੋਂ ਕੀਤੇ ਗਏ cheap football jerseys ਘੁਟਾਲਿਆਂ ਦੀ ਕਾਂਗਰਸ ਸਰਕਾਰ ਆਉਣ ‘ਤੇ ਪੂਰੀ ਜਾਂਚ ਕਰਵਾਈ ਜਾਵੇਗੀ।