• Home »
  • ਖਬਰਾਂ
  • » ਕੇਜਰੀ ਨੇ ਬਾਦਲਾਂ ਤੋਂ ਪੈਸੇ ਲੈ ਕੇ ਬੰਦੇ ਖੜਾਏ-ਛੋਟੇਪੁਰ

ਕੇਜਰੀ ਨੇ ਬਾਦਲਾਂ ਤੋਂ ਪੈਸੇ ਲੈ ਕੇ ਬੰਦੇ ਖੜਾਏ-ਛੋਟੇਪੁਰ

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਆਪਣਾ ਪੰਜਾਬ ਪਾਰਟੀ ਬਣਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਨੇ ਕੇਜਰੀਵਾਲ ‘ਤੇ ਗੰਭੀਰ ਇਲਜ਼ਾਮ ਲਾਏ ਨੇ, ਕਿਹਾ ਕਿ ਇਹ ਬੰਦਾ Cheap nba Jerseys ਭਗਤ nfl jerseys china ਸਿੰਘ ਜਾਂ ਮਹਾਤਮਾ ਗਾਂਧੀ ਨਹੀਂ, ਬਲਕਿ ਠੱਗ ਹੈ,  ਰੱਬ ਦਾ ਵਾਸਤਾ ਇਹ ਨੂੰ ਪੰਜਾਬ ਵਿੱਚੋਂ ਹਰਾਉ। ਛੋਟੇਪੁਰ ਨੇ ਕਿਹਾ ਕਿ k ਕੁਝ ਚਿਰ ਪਹਿਲਾਂ ਸਾਫ ਹੋ ਗਿਆ ਸੀ ਕਿ  ਆਮ ਆਦਮੀ ਪਾਰਟੀ ਪੂਰਨ ਤੌਰ ਉੱਤੇ ਪੰਜਾਬ replica oakleys ਵਿੱਚ ਸਰਕਾਰ ਬਣਾ ਲਵੇਗੀ,  ਪਰ ਕੇਜਰੀਵਾਲ ਨੇ ਬਾਦਲਾਂ ਤੋਂ ਪੈਸੇ ਲੈ ਕੇ ਉਹਨਾਂ ਦੇ ਬੰਦਿਆਂ ਨੂੰ ਟਿਕਟਾਂ ਦੇ ਦਿੱਤੀਆਂ ਜਿਸ ਕਾਰਨ ਪਾਰਟੀ ਦਾ ਗ੍ਰਾਫ ਥੱਲੇ ਡਿੱਗ ਪਿਆ। ਛੋਟੇਪੁਰ ਨੇ ਕਿਹਾ ਕਿ ਮਾਲਵੇ ਦੇ ਲੋਕ ਭੋਲੇ ਭਾਲੇ ਨੇ, ਇਸ ਲਈ ਉਹਨਾਂ ਨੂੰ oakley sunglasses outlet ਅਪੀਲ ਹੈ ਕਿ ਕੇਜਰੀਵਾਲ ਦੇ ਬਹਿਕਾਵੇ ਵਿੱਚ ਨਾ cheap ray ban sungalsses ਆਉਣ ਤੇ ਵੋਟਾਂ ਸਹੀ ਬੰਦਿਆਂ ਨੂੰ ਹੀ ਪਾਉਣ। ਛੋਟੇਪੁਰ ਨੇ ਮੀਡੀਆ ਨੂੰ ਬਿਆਨ ਜਾਰੀ ਕਰਕੇ ਇਹ ਸਭ ਕੁਝ ਕਿਹਾ ਹੈ।