• Home »
  • ਖਬਰਾਂ
  • » ਜਲਾਲਾਬਾਦ ਵਾਲਿਓ ਕੋਈ ਥੋਨੂੰ ਹੱਥ ਨਾ ਪਾ ਸਕੂ-ਸੁਖਬੀਰ ‘ਸੀ ਐਮ’

ਜਲਾਲਾਬਾਦ ਵਾਲਿਓ ਕੋਈ ਥੋਨੂੰ ਹੱਥ ਨਾ ਪਾ ਸਕੂ-ਸੁਖਬੀਰ ‘ਸੀ ਐਮ’

-ਪੰਜਾਬੀਲੋਕ ਬਿਊਰੋ
ਜਲਾਲਾਬਾਦ ਵਿੱਚ ਸੁਖਬੀਰ ਬਾਦਲ ਦੇ ਹੱਕ ‘ਚ ਹੋਈ ਚੋਣ ਰੈਲੀ ਨੂੰ ਵੱਡੇ ਬਾਦਲ ਨੇ ਵੀ ਸੰਬੋਧਨ ਕੀਤਾ ਤੇ ਇਕੱਠ ਦੇਖ ਕੇ ਅਕਸਰ ਬੋਲਿਆ ਜਾਣਾ ਵਾਲਾ ਆਪਣਾ cheap jordans for sale ਸੰਵਾਦ ਦੁਹਰਾਇਆ ਕਿ ਐਨਾ ‘ਕੱਠ ਤਾਂ ਜ਼ਿਦੰਗੀ cheap jerseys wholesale ‘ਚ ਕਦੇ ਦੇਖਿਆ ਨਹੀਂ। ਕਹਿੰਦੇ ਮੈਂ ਤਾਂ ਤੁਹਾਡੇ ਦਰਸ਼ਨ รับซื้อเฟอร์เจอร์เก่าสมุทรปราการ ਕਰਨ ਹੀ ਆਇਆਂ, ਅੱਗੇ ਲੁਧਿਆਣੇ ਜਾਣੈ, ਫੇਰ ਹੈਲੀਕਾਪਟਰ ਨਹੀਂ ਜਾ ਸਕਣਾ, cheap ray ban sungalsses ਐਸ ਕਰਕੇ ਮੈਂ ਤਾਂ ਨਿਕਲਦਾਂ..
ਵੱਡੇ ਬਾਦਲ ਜਲਦੀ ਹੀ ਚਲੇ ਗਏ, ਫੇਰ ਸੁਖਬੀਰ ਨੇ ਮੰਚ ਸਾਂਭਿਆ ਤੇ ਕਿਹਾ ਕਿ ਜਲਾਲਾਬਾਦ ਵਾਲਿਓ ਅਗਲਾ ਸੀ ਐਮ Cheap Oakleys ਤੁਹਾਡਾ, ਤੁਹਾਨੂੰ ਮੋਟਰਸਾਈਕਲਾਂ ਦੇ ਨੰਬਰ ਲਾਉਣ wholesale nfl jerseys ਦੀ ਵੀ ਲੋੜ ਨਹੀਂ ਪੈਣੀ, ਕੋਈ ਤੁਹਾਨੂੰ ਹੱਥ ਨਹੀਂ ਪਾ ਸਕੂ। ਸੁਖਬੀਰ ਨੇ ਜਲਾਲਾਬਾਦ ਹਲਕੇ ਦਾ ਹਰ ਘਰ ਪੱਕਾ ਬਣਾ ਕੇ ਦੇਣ ਦਾ ਵਾਅਦਾ ਵੀ ਕੀਤਾ।
ਭਗਵੰਤ ਮਾਨ ਬਾਰੇ ਸੁਖਬੀਰ ਨੇ ਕਿਹਾ ਕਿ ਉਹ ਤਾਂ ਸ਼ਰਾਬੀ ਬੰਦਾ, ਆਪਣਾ ਆਪ ਤਾਂ ਸੰਭਾਲ ਨਹੀਂ ਹੁੰਦਾ, ਉਹਨੇ ਪੰਜਾਬ ਕੀ ਸਾਂਭਣੈ। ਇਹ ਲੋਕ ਪੰਜਾਬ ਦਾ ਮਹੌਲ ਖਰਾਬ ਕਰਨ ਆਏ ਨੇ।