• Home »
  • ਖਬਰਾਂ
  • » ਹਲਕਾ ਇੰਚਾਰਜਾਂ ਤੇ ਜਥੇਦਾਰਾਂ ਦੀ ਧੱਕੇਸ਼ਾਹੀ ਨੇ ਲੋਕ ਕੀਤੇ ਨਰਾਜ਼

ਹਲਕਾ ਇੰਚਾਰਜਾਂ ਤੇ ਜਥੇਦਾਰਾਂ ਦੀ ਧੱਕੇਸ਼ਾਹੀ ਨੇ ਲੋਕ ਕੀਤੇ ਨਰਾਜ਼

-ਪੰਜਾਬੀਲੋਕ ਬਿਊਰੋ
ਲੰਬੀ ਹਲਕੇ ਵਿੱਚ ਵੱਡੇ ਬਾਦਲ ਦਾ ਇਸ ਕਰਕੇ ਵਿਰੋਧ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਇਥੇ ਜਥੇਦਾਰ ਤੇ ਹਲਕਾ ਇੰਚਾਰਜ ਸਮਾਂਨਾਂਤਰ ਸਰਕਾਰ ਚਲਾਉਂਦੇ ਰਹੇ, ਸ਼ਿਕਾਇਤ ਕੀਤੀ ਜਾਂਦੀ ਤਾਂ ਕਾਰਵਾਈ ਦੀ ਬਜਾਏ ਸ਼ਿਕਾਇਤ ਕਰਤਾ ਨੂੰ ਜ਼ਲੀਲ ਕੀਤਾ ਜਾਂਦਾ।
ਹਰ ਤਿੰਨ ਤੋਂ ਪੰਜ ਪਿੰਡਾਂ ‘ਤੇ ਇਕ ਹਲਕਾ ਇਚੰਾਰਜ ਤੇ 17 ਪਿੰਡਾਂ ‘ਤੇ ਇਕ ਜਥੇਦਾਰ tazminat ਲੱਗਿਆ ਹੈ। ਇਹਨਾਂ ਇੰਚਾਰਜਾਂ ਤੇ ਜਥੇਦਾਰਾਂ ਦੀ ਮਰਜ਼ੀ ਨਾਲ ਹੀ ਗ੍ਰਾਂਟਾਂ ਵੰਡੀਆਂ ਜਾਂਦੀਆਂ ਰਹੀਆਂ, ਜਨਤਕ ਕੰਮ ਹੁੰਦੇ, ਲੋੜਵੰਦ ਤਰਸਦੇ ਰਹਿ ਜਾਂਦੇ। ਕਿਸੇ ਜਥੇਦਾਰ ਨੇ ਆਪਣੇ ਘਰ ਲਈ 75 ਲੱਖ ਖਰਚ ਕੇ ਸਪੈਸ਼ਲ ਸੜਕ ਬਣਾ ਲਈ, ਕਿਸੇ ਨੇ ਆਪਣੇ ਹੀ ਚਹੇਤਿਆਂ ਨੂੰ ਲੋੜਵੰਦਾਂ ਲਈ Ray Ban sale ਆਈ ਸਾਰੀ ਗ੍ਰਾਂਟ ਵੰਡ ਦਿੱਤੀ।
ਜਥੇਦਾਰ ਕੋਲਿਆਂਵਾਲੀ Cheap Jerseys From China ਦੇ ਘਰ ਨੂੰ ਜਾਂਦੀ ਸੜਕ ਸਭ ਤੋਂ ਵੱਧ ਚਰਚਾ ਵਿੱਚ ਹੈ ਜਿਸ ‘ਤੇ 50 ਲੱਖ ਪੀ ਡਬਲਿਯੂ ਡੀ ਨੇ ਖਰਚੇ ਤੇ 25 ਲੱਖ ਮੰਡੀ ਬੋਰਡ ਨੇ, ਇਹ ਸੜਕ ਹਾਈਵੇਅ ਤੋਂ ਸਿੱਧੀ ਜਨਾਬ ਦੇ ਗ੍ਰਹਿ ਵਿਖੇ ਪੁੱਜਦੀ ਹੈ।<br Wholesale nfl Jerseys />
ਮੰਡੀ ਬੋਰਡ ਦੇ ਅਧਿਕਾਰੀ ਕਹਿੰਦੇ, ਸੜਕ ਤਾਂ ਪਹਿਲਾਂ ਹੀ ਬਣੀ ਸੀ, ਅਸੀਂ ਤਾਂ 25 ਲੱਖ ਖਰਚ ਕੇ ਮੁਰੰਮਤ ਹੀ ਕੀਤੀ ਹੈ।
ਕੱਚੀਆਂ ਗਲੀਆਂ ਤੇ ਟੁੱਟੀਆਂ ਲਿੰਕ ਸੜਕਾਂ ‘ਤੇ ਲੰਘਦਿਆਂ ray ban outlet ਧਰਨ ਕਾਲਜੇ ਚੜਾਉਂਦੇ ਲੋਕਾਂ ਦੇ ਮਨਾਂ ਵਿੱਚ ਇਸ ਵਿਤਕਰੇ ਤੇ ਧੱਕੇਸ਼ਾਹੀ ਕਰਕੇ ਨਰਾਜ਼ਗੀ ਹੈ, ਹਾਲੇ ਵੀ ਵੱਡੇ ਬਾਦਲ ਸਾਹਿਬ ਪੁੱਛਦੇ ਨੇ ਕਿ ਮੇਰੇ ‘ਤੇ ਕੋਈ ਦਾਗ ਹੈ ਤਾਂ ਦੱਸੋ, ਤੇ ਗਿਲੇ ਸ਼ਿਕਵੇ ਦੂਰ ਕਰਨ ਲਈ ਲਿਲਕੜੀਆਂ ਕੱਢਣ ਤੱਕ ਆ ਗਏ ਨੇ।