• Home »
  • ਖਬਰਾਂ
  • » ਡੋਡਾ ਦੇ ਫਾਰਮ ਹਾਊਸ ਤੋਂ 19300 ਪੇਟੀਆਂ ਦਾਰੂ ਬਰਾਮਦ

ਡੋਡਾ ਦੇ ਫਾਰਮ ਹਾਊਸ ਤੋਂ 19300 ਪੇਟੀਆਂ ਦਾਰੂ ਬਰਾਮਦ

-ਪੰਜਾਬੀਲੋਕ ਬਿਊਰੋ
ਕੱਲ ਖਬਰ ਸੀ ਕਿ ਬਠਿੰਡਾ ਚੰਡੀਗੜ ray ban sunglasses sale ਰੋਡ ਤੋਂ 14 ਟਰੱਕ ਦਾਰੂ ਫੜੀ ਗਈ, 13 ਡੋਡਾ ਦੇ ਨੇ, ਅੱਜ ਖਬਰ ਹੈ ਕਿ ਜਿਹੜੇ ਫਾਰਮ ਹਾਊਸ ‘ਤੇ ਭੀਮ ਸੈਨ ਦਾ ਕਤਲ ਹੋਇਆ ਸੀ, ਸ਼ਿਵ ਲਾਲ ਡੋਡਾ ਦੇ ਓਸੇ ਫਾਰਮ ਹਾਊਸ ਦੇ ਅੰਦਰੋਂ ਤੇ ਬਾਹਰੋਂ 19300 ਸ਼ਰਾਬ ਦੀਆਂ ਪੇਟੀਆਂ ਫੜੀਆਂ ਗਈਆਂ ਨੇ, ਭਾਵ 2 ਲੱਖ 31 ਹਜ਼ਾਰ 600 ਬੋਤਲਾਂ ਦਾਰੂ। ਜੋ 20 ਟਰੱਕਾਂ ਵਿੱਚ ਆਈ ਸੀ, 300 ਕਿਲੋਮੀਟਰ ਦਾ ਸਫਰ ਕਰਕੇ ਇਹ ਦਾਰੂ ਇਸ ਫਾਰਮ ਹਾਊਸ ‘ਤੇ ਪੁੱਜੀ, ਰਾਹ ਵਿੱਚ ਕਿੰਨੇ ਨਾਕੇ ਆਏ, ਪਰ ਕਿਸੇ ਨੂੰ ਪਤਾ ਈ ਨਹੀਂ ਲੱਗਿਆ।
ਉਂਝ ਏਜੰਸੀਆਂ ਪੂਰੀਆਂ ਚੌਕੰਨੀਆਂ ਨੇ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਿਵ ਲਾਲ ਡੋਡਾ ਬਾਰੇ uk ਅਕਾਲੀਆਂ ਨੇ ਕਿਹਾ ਹੈ ਕਿ ਬੇਸ਼ੱਕ ਉਹਨੇ ਅਜਾਦ ਉਮੀਦਵਾਰ ਵਜੋਂ ਕਾਗਜ਼ ਭਰੇ ਸਨ ਪਰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਨਹੀਂ ਲੜ ਰਿਹਾ, ਜੇ ਉਹ ਚੋਣ ਨਹੀਂ ਲੜ ਰਿਹਾ ਤਾਂ ਐਨੀ ਸ਼ਰਾਬ ਕਾਹਦੇ ਵਾਸਤੇ ਆ cheap jordans online ਗਈ??
ਪੰਜਾਬ ਚੋਣਾਂ ਦੇ ਮੱਦੇਨਜ਼ਰ ਅੱਜ ਸ਼ਾਮ ਪੰਜ ਵਜੇ cheap jerseys china ਤੋਂ 4 ਫਰਵਰੀ ਨੂੰ ਵੋਟਾਂ ਪੈਣ ਤੱਕ ਸ਼ਰਾਬ ਦੀ ਵਿਕਰੀ ਬੰਦ ਹੋ ਰਹੀ ਹੈ, ਅੱਜ ਸ਼ਾਮ ਤੱਕ ਬਾਹਰੀਆਂ ਨੂੰ oakley outlet ਪੰਜਾਬ ਛੱਡ ਕੇ ਜਾਣਾ ਪਵੇਗਾ। ਪੰਜ ਵਜੇ ਜਨਤਕ ਪ੍ਰਚਾਰ ਬੰਦ ਹੋ ਰਿਹਾ ਹੈ, ਫੇਰ ਨੇਤਾ ਲੋਕ ਡੋਰ ਟੂ ਡੋਰ ਜਾਣਗੇ।