• Home »
  • ਖਬਰਾਂ
  • » ਚੋਣ ਕਮਿਸ਼ਨ ਨੇ ਬਾਹਰਲੇ ਬੰਦੇ ਪੰਜਾਬੋਂ ਬਾਹਰ ਘੱਲੇ

ਚੋਣ ਕਮਿਸ਼ਨ ਨੇ ਬਾਹਰਲੇ ਬੰਦੇ ਪੰਜਾਬੋਂ ਬਾਹਰ ਘੱਲੇ

-ਪੰਜਾਬੀਲੋਕ ਬਿਊਰੋ
ਸਖਤ ਆਦੇਸ਼ ਦਿੰਦਿਆਂ ਚੋਣ ਕਮਿਸ਼ਨ ਨੇ ਉਹਨਾਂ ਲੋਕਾਂ ਨੂੰ ਅੱਜ ਸ਼ਾਮ ਪੰਜ ਵਜੇ ਤੱਕ ਸੂਬੇ ਤੋਂ ਬਾਹਰ ਜਾਣ ਦੇ ਆਦੇਸ਼ ਦੇ Ray Ban sale ਦਿੱਤੇ ਜਿਹਨਾਂ ਦੀ ਪੰਜਾਬ ਵਿੱਚ ਵੋਟ ਨਹੀਂ।  ਚੋਣ ਕਮਿਸ਼ਨ ਦਾ ਇਹ ਆਦੇਸ਼ cheap nfl jerseys ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਤੇ ਅੰਮ੍ਰਿਤਸਰ ਲੋਕ ਸੀਟ Cheap Jerseys From China ਵਿੱਚ ਲਾਗੂ ਹੁੰਦਾ ਹੈ।  ਚੋਣ ਕਮਿਸ਼ਨ ਦਾ ਇਹ ਆਦੇਸ਼ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ cheap jerseys wholesale ਕੇਜਰੀਵਾਲ İri ਉੱਤੇ ਵੀ ਲਾਗੂ ਹੋਇਆ ਤੇ ਵੱਖ ਵੱਖ ਪਾਰਟੀਆਂ ਲਈ ਚੋਣ ਪ੍ਰਚਾਰ ਕਰ ਰਹੇ ਪੰਜਾਬੀ ਐਨ.ਆਰ.ਆਈਜ਼. ਜਿਹਨਾਂ ਨੇ ਵਿਦੇਸ਼ੀ ਨਾਗਰਿਕਤਾ ਲਈ ਹੋਈ ਹੈ, ਉਹਨਾਂ ਨੂੰ ਵੀ ਚੋਣ ਕਮਿਸ਼ਨ ਨੇ ਪੰਜਾਬ ਤੋਂ ਬਾਹਰ ਕਰ ਦਿੱਤਾ ।  ਅੱਜ ਰੌਲੇ ਰੱਪੇ ਵਾਲਾ ਚੋਣ ਪ੍ਰਚਾਰ ਸ਼ਾਮ ਪੰਜ ਵਜੇ ਬੰਦ ਹੋ ਗਿਆ। ਹੁਣ ਨੇਤਾ ਲੋਕ ਡੋਰ ਟੂ ਡੋਰ ਕੰਪੇਨ ਚਲਾ ਰਹੇ ਨੇ।